HCL ਟੈੱਕ ਕਰ ਰਹੀ ਨਵੇਂ ਟੈਕਨਾਲੋਜੀ ਸੈਂਟਰ ਦੀ ਸ਼ੁਰੂਆਤ, 5000 ਨੂੰ ਮਿਲੇਗਾ ਰੋਜ਼ਗਾਰ
Wednesday, Jan 22, 2025 - 06:51 PM (IST)
ਹੈਦਰਾਬਾਦ (ਭਾਸ਼ਾ) - ਤਕਨੀਕੀ ਖੇਤਰ ਦੀ ਮੁੱਖ ਕੰਪਨੀ ਐੱਚ. ਸੀ. ਐੱਲ. ਟੈਕ ਇੱਥੇ ਇਕ ਨਵੇਂ ਟੈਕਨੋਲਾਜੀ ਸੈਂਟਰ (ਤਕਨੀਕੀ ਕੇਂਦਰ) ਦੀ ਸ਼ੁਰੂਆਤ ਦੇ ਨਾਲ ਆਪਣੇ ਸੰਸਾਰਿਕ ਵੰਡ ਖੇਤਰ ਦਾ ਵਿਸਥਾਰ ਕਰ ਰਹੀ ਹੈ। ਇਸਨਲ 5,000 ਲੋਕਾਂ ਨੂੰ ਰੋਜ਼ਗਾਰ ਮਿਲੇਗਾ।
ਇਹ ਵੀ ਪੜ੍ਹੋ : ਪਤੰਗ ਉਡਾਉਣ 'ਤੇ ਵੀ ਲੱਗੀ ਪਾਬੰਦੀ! ਲੱਗੇਗਾ 50 ਹਜ਼ਾਰ ਤੋਂ ਇਕ ਲੱਖ ਤਕ ਦਾ ਜੁਰਮਾਨਾ
ਇਹ ਵੀ ਪੜ੍ਹੋ : ਅਮਿਤਾਭ ਬੱਚਨ ਨੂੰ ਇਕ ਡੀਲ ਕਾਰਨ ਹੋਇਆ 52 ਕਰੋੜ ਦਾ ਮੁਨਾਫ਼ਾ
ਦਾਵੋਸ ’ਚ ਵਿਸ਼ਵ ਆਰਥਿਕ ਮੰਚ (ਡਬਲਯੂ. ਈ . ਐੱਫ.) ਦੀ ਸਾਲਾਨਾ ਬੈਠਕ ਤੋਂ ਪਹਿਲਾਂ ਮੁੱਖ ਮੰਤਰੀ ਏ. ਰੇਵੰਤ ਰੈੱਡੀ ਅਤੇ ਆਈ. ਟੀ. ਮੰਤਰੀ ਡੀ . ਸ਼੍ਰੀਧਰ ਬਾਬੂ ਦੀ ਐੱਚ. ਸੀ. ਐੱਲ. ਟੈੱਕ ਦੇ ਕੌਮਾਂਤਰੀ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਤੇ ਪ੍ਰਬੰਧ ਨਿਰਦੇਸ਼ਕ ਸੀ. ਵਿਜੈ ਕੁਮਾਰ ਦੇ ਨਾਲ ਹੋਈ ਬੈਠਕ ਤੋਂ ਬਾਅਦ ਇਹ ਐਲਾਨ ਕੀਤਾ ਗਿਆ।
ਇਹ ਵੀ ਪੜ੍ਹੋ : ਹੁਣ ਮੋਬਾਈਲ ਤੋਂ ਹੀ ਕਰ ਸਕੋਗੇ ਚੋਰੀ ਅਤੇ ਸਾਈਬਰ ਧੋਖਾਧੜੀ ਦੀ ਸ਼ਿਕਾਇਤ, ਜਾਣੋ ਕਿਵੇਂ
ਆਧਿਕਾਰਕ ਪ੍ਰੈੱਸ ਇਸ਼ਤਿਹਾਰ ਅਨੁਸਾਰ 3,20,000 ਵਰਗ ਫੁੱਟ ਖੇਤਰ ’ਚ ਸਥਿਤ ਇਹ ਨਵਾਂ ਕੇਂਦਰ ਉੱਚ ਤਕਨੀਕੀ, ਜੀਵ ਵਿਗਿਆਨ ਅਤੇ ਵਿੱਤੀ ਸੇਵਾਵਾਂ ਵਰਗੇ ਉਦਯੋਗਾਂ ’ਚ ਕੌਮਾਂਤਰੀ ਗਾਹਕਾਂ ਨੂੰ ਅਤਿ-ਆਧੁਨਿਕ ‘ਕਲਾਊਡ’, ਬਨਾਉਟੀ ਗਿਆਨ (ਏ. ਆਈ.) ਅਤੇ ਡਿਜੀਟਲ ਬਦਲਾਅ ਹੱਲ ਪ੍ਰਦਾਨ ਕਰੇਗਾ।
ਇਹ ਵੀ ਪੜ੍ਹੋ : ਧੋਖਾਧੜੀ ਵਾਲੀਆਂ ਕਾਲਾਂ ਤੋਂ ਮਿਲੇਗਾ ਪੱਕਾ ਛੁਟਕਾਰਾ, ਹੁਣ ਬੈਂਕ ਸਿਰਫ਼ ਇਨ੍ਹਾਂ ਨੰਬਰਾਂ ਤੋਂ ਕਰਣਗੇ Phone Call
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8