ਹਰਿਆਣਾ ਨੇ ਵੀ ''ਪਦਮਾਵਤ'' ਦੀ ਰਿਲੀਜ਼ ''ਤੇ ਲਾਈ ਰੋਕ

Wednesday, Jan 17, 2018 - 10:03 AM (IST)

ਹਰਿਆਣਾ ਨੇ ਵੀ ''ਪਦਮਾਵਤ'' ਦੀ ਰਿਲੀਜ਼ ''ਤੇ ਲਾਈ ਰੋਕ

ਚੰਡੀਗੜ੍ਹ — ਹੋਰਨਾਂ ਕਈ ਸੂਬਿਆਂ ਵਾਂਗ ਹਰਿਆਣਾ 'ਚ ਮਨੋਹਰ ਲਾਲ ਖੱਟੜ ਦੀ ਸਰਕਾਰ ਨੇ ਸੰਜੇ ਲੀਲਾ ਭੰਸਾਲੀ ਦੀ ਵਿਵਾਦਾਂ 'ਚ ਘਿਰੀ ਫਿਲਮ 'ਪਦਮਾਵਤ' ਦੀ ਰਿਲੀਜ਼ 'ਤੋ ਰੋਕ ਲਾ ਦਿੱਤੀ ਹੈ । ਇਹ ਜਾਣਕਾਰੀ ਅੱਜ ਸਿਹਤ ਮੰਤਰੀ ਅਨਿਲ ਵਿਜ ਨੇ ਦਿੱਤੀ। 
ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਸੂਬਾ ਕੈਬਨਿਟ ਦੀ ਬੈਠਕ ਵਿਚ ਇਸ ਸਬੰਧੀ ਫੈਸਲਾ ਲਿਆ ਗਿਆ ਹੈ।


Related News