ਮੁੰਬਈ:ਗੁਜਰਾਲ ਹਾਊਸ ਬਿਲਡਿੰਗ ''ਚ ਲੱਗੀ ਅੱਗ

10/18/2018 1:22:46 PM

ਮੁੰਬਈ-ਮੁੰਬਈ ਦੇ ਗੁਜਰਾਲ ਹਾਊਸ ਬਿਲਡਿੰਗ 'ਚ ਅੱਗ ਲੱਗਣ ਦੀ ਘਟਨਾ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਰਿਪੋਰਟ ਮੁਤਾਬਕ ਇਹ ਘਟਨਾ ਸਾਂਤਾਕਰੂਜ਼ 'ਚ ਸੀ. ਐੱਸ.  ਟੀ. ਰੋਡ 'ਤੇ ਸਥਿਤ ਗੁਜਰਾਲ ਹਾਊਸ ਬਿਲਡਿੰਗ 'ਚ ਲੱਗੀ ਹੈ। ਮੌਕੇ 'ਤੇ ਫਾਇਰ ਬ੍ਰਿਗੇਡ ਪਹੁੰਚ ਗਏ ਅਤੇ ਅੱਗ ਬੁਝਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਹਾਦਸੇ 'ਚ ਹੁਣ ਕਿਸੇ ਨੁਕਸਾਨ ਹੋਣ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ।


Related News