ਹਰਿਆਣਾ ''ਚ 12 ਸਾਲਾ ਬੱਚੀ ਨਾਲ ਗੈਂਗਰੇਪ, ਇਕ ਦੋਸ਼ੀ ਗ੍ਰਿਫਤਾਰ

12/12/2019 12:00:09 AM

ਕਰਨਾਲ — ਹੈਦਰਾਬਾਦ ਰੇਪ ਕਾਂਡ ਅਤੇ ਉਨਾਵ ਰੇਪ ਕਾਂਡ ਦਾ ਮਾਮਲਾ ਅਜੇ ਸ਼ਾਂਤ ਵੀ ਨਹੀਂ ਹੋਇਆ ਸੀ ਕਿ ਹੁਣ ਹਰਿਆਣਾ 'ਚ ਗੈਂਗਰੇਪ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਘਟਨਾ ਪ੍ਰਦੇਸ਼ ਦੇ ਕਰਨਾਲ ਜ਼ਿਲੇ ਦੀ ਹੈ, ਜਿਥੇ ਚਾਰ ਨੌਜਵਾਨਾਂ ਨੇ ਇਕ 12ਵੀਂ ਦੀ ਵਿਦਿਆਰਥਣ ਨਾਲ ਗੈਂਗਰੇਪ ਨੂੰ ਅੰਜਾਮ ਦਿੱਤਾ। ਪੁਲਸ ਮੁਤਾਬਕ ਇਸ ਮਾਮਲੇ 'ਚ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਹੋਰਾਂ ਦੀ ਗ੍ਰਿਫਤਾਰੀ ਦੀ ਕੋਸ਼ਿਸ਼ ਤੇਜ ਕਰ ਦਿੱਤੀ ਗਈ ਹੈ। ਫਿਲਹਾਲ ਬੱਚੀ ਦੀ ਕਾਉਂਸਲਿੰਗ ਕਰਵਾਈ ਗਈ ਹੈ। ਇਸ ਘਟਨਾ 'ਚ ਦੋਸ਼ੀਆਂ ਖਿਲਾਫ ਪਾਕਸੋ ਐਕਟ ਦੇ ਤਹਿਤ ਹੋਰ ਧਾਰਾਵਾਂ ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।


Inder Prajapati

Content Editor

Related News