ਰਾਜਸਥਾਨ- ਗਊਸ਼ਾਲਾ ਦੇ ਚਾਰਾ ਗੋਦਾਮ ''ਚ ਲੱਗੀ ਭਿਆਨਕ ਅੱਗ
Tuesday, Feb 05, 2019 - 04:51 PM (IST)

ਬਾਂਸਵਾੜਾ- ਰਾਜਸਥਾਨ ਦੇ ਬਾਂਸਵਾੜਾ ਜ਼ਿਲੇ 'ਚ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਭਿਆਨਕ ਅੱਗ ਲੱਗਣ ਨਾਲ ਹਾਦਸਾ ਵਾਪਰ ਗਿਆ ਪਰ ਅੱਗ 'ਤੇ ਜਲਦੀ ਕਾਬੂ ਪਾਉਣ ਨਾਲ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਰਿਪੋਰਟ ਮੁਤਾਬਕ ਇਹ ਹਾਦਸਾ ਬਾਂਸਵਾੜਾ ਜ਼ਿਲੇ 'ਚ ਗਊਸ਼ਾਲਾਂ ਦੇ ਚਾਰਾ ਗੋਦਾਮ 'ਚ ਵਾਪਰਿਆ ਫਿਲਹਾਲ ਇਸ ਹਾਦਸੇ ਦੇ ਕਾਰਨਾਂ ਬਾਰੇ ਵੀ ਕੋਈ ਜਾਣਕਾਰੀ ਨਹੀਂ ਮਿਲੀ।
Rajasthan: Fire broke out in the fodder godown of a cow-shelter in Banswara's Bahubali Colo earlier today. Fire was later brought under control with the help of 3 fire tenders. No injuries/casualties have been reported. pic.twitter.com/tHWUUfk5cE
— ANI (@ANI) February 5, 2019