CPSC ''ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

Thursday, Oct 04, 2018 - 11:27 AM (IST)

CPSC ''ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

ਨਵੀਂ ਦਿੱਲੀ— ਛੱਤੀਸਗੜ੍ਹ ਪਬਲਿਕ ਸਰਵਿਸ ਕਮੀਸ਼ਨ ਨੇ ਰਾਜ ਸੇਵਾ ਪਰੀਖਿਆ-2019 ਦੇ 160 ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫੀਕੇਸ਼ਨ ਜਾਰੀ ਕੀਤੇ ਹਨ। ਉਮੀਦਵਾਰ ਆਪਣੀ ਇੱਛਾ ਮੁਤਾਬਕ ਇਨ੍ਹਾਂ ਲਈ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ:ਗ੍ਰੈਜੂਏਟ ਡਿਗਰੀ
ਅਪਲਾਈ ਦੀ ਆਖਰੀ ਤਰੀਕ:5 ਜਨਵਰੀ 2019
ਸ਼ੁਰੂਆਤੀ ਰਿਟੇਨ ਟੈਸਟ ਦੀ ਤਰੀਕ:17 ਫਰਵਰੀ 2019
ਮੁਖ ਰਿਟੇਨ ਟੈਸਟ ਦੀ ਤਰੀਕ:21-06-2019 ਤੋਂ 24-06-2019 
ਉਮਰ ਹੱਦ:21-30 ਸਾਲ
ਚੋਣ ਪ੍ਰਕਿਰਿਆ:ਉਮੀਦਵਾਰ ਦੀ ਚੋਣ ਸ਼ੁਰੂਆਤੀ ਅਤੇ ਮੁਖ ਰਿਟੇਨ ਟੈਸਟ ਅਤੇ ਇੰਟਰਵਿਊ 'ਚ ਪ੍ਰਦਰਸ਼ਨ ਮੁਤਾਬਕ ਕੀਤੀ ਜਾਵੇਗੀ। 
ਤਨਖਾਹ:56,100/38100,28,700, 25,300 ਰੁਪਏ
ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://www.psc.cg.gov.inਪੜ੍ਹੋ।


Related News