EC ਦੇ ਫਲਾਈਂਗ ਦਸਤੇ ਨੇ ਭਾਜਪਾ ਨੇਤਾ ਯੇਦੀਯੁਰੱਪਾ ਦੇ ਸਮਾਨ ਦੀ ਕੀਤੀ ਜਾਂਚ

Tuesday, Apr 16, 2019 - 01:48 PM (IST)

ਬੇਂਗਲੁਰੂ-ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਚੋਣ ਕਮਿਸ਼ਨ ਰਾਜਨੇਤਾਵਾਂ ਦੇ ਖਿਲਾਫ ਸਖਤ ਰਵੱਈਆ ਅਪਣਾ ਰਿਹਾ ਹੈ। ਅੱਜ ਭਾਵ ਮੰਗਲਵਾਰ ਨੂੰ ਚੋਣ ਕਮਿਸ਼ਨ ਦੇ ਫਲਾਈਂਗ ਦਸਤੇ ਦੇ ਅਧਿਕਾਰੀਆਂ ਨੇ ਸ਼ਿਵਮੋਗਗਾ ਹੈਲੀਪੈਡ 'ਤੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਬੀ. ਐੱਸ. ਯੇਦੀਯੁਰੱਪਾ ਦੇ ਸਮਾਨ ਦੀ ਜਾਂਚ ਕੀਤੀ। ਦੱਸਿਆ ਜਾਂਦਾ ਹੈ ਕਿ ਅੱਜ ਸਵੇਰੇਸਾਰ ਇਨਕਮ ਵਿਭਾਗ ਦੁਆਰਾ ਬੇਂਗਲੁਰੂ ਦੇ ਕਈ ਸਥਾਨਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

PunjabKesari


Iqbalkaur

Content Editor

Related News