ਸਾਧਵੀ ਪ੍ਰਗਿਆ ''ਤੇ ਚੋਣ ਕਮਿਸ਼ਨ ਨੇ ਲਗਾਈ 72 ਘੰਟੇ ਦੀ ਪਾਬੰਦੀ
Wednesday, May 01, 2019 - 08:37 PM (IST)
ਨਵੀਂ ਦਿੱਲੀ— ਚੋਣ ਕਮਿਸ਼ਨ ਨੇ ਸਾਧਵੀ ਪ੍ਰਗਿਆ ਠਾਕੁਰ 'ਤੇ 72 ਘੰਟੇ ਦੀ ਪਾਬੰਦੀ ਲਗਾ ਦਿੱਤੀ ਹੈ। ਸਾਧਵੀ ਪ੍ਰਗਿਆ ਨੇ ਬਾਬਰੀ ਮਸਜਿਦ ਢਾਹਉਣ 'ਤੇ ਵਿਵਾਦਿਤ ਬਿਆਨ ਦਿੱਤਾ ਸੀ। ਭੋਪਾਲ ਤੋਂ ਭਾਜਪਾ ਦੇ ਟਿਕਟ 'ਤੇ ਲੋਕ ਸਭਾ ਚੋਣ ਲੜ ਰਹੀ ਪ੍ਰਗਿਆ ਠਾਕੁਰ ਅਗਲੇ 72 ਘੰਟੇ ਤਕ ਚੋਣ ਪ੍ਰਚਾਰ ਨਹੀਂ ਕਰ ਸਕੇਗੀ।