ਰੇਲਵੇ ''ਚ ਨਿਕਲੀਆਂ ਨੌਕਰੀਆਂ, 10ਵੀ ਪਾਸ ਕਰ ਸਕਦੇ ਹਨ ਅਪਲਾਈ

03/17/2020 10:41:23 AM

ਨਵੀਂ ਦਿੱਲੀ—ਈਸਟਰਨ ਰੇਲਵੇ (Eastern Railway) ਨੇ ਅਪ੍ਰੈਂਟਿਸ ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ-2792

ਆਖਰੀ ਤਾਰੀਕ- 5 ਅਪ੍ਰੈਲ 2020

ਅਹੁਦਿਆਂ ਦਾ ਵੇਰਵਾ- ਫਿਲਟਰ, ਵੈਲਡਰ, ਪੇਟਰ ਸਮੇਤ ਕਈ ਹੋਰ ਅਹੁਦੇ

ਸਿੱਖਿਆ ਯੋਗਤਾ-ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ 10ਵੀਂ ਪਾਸ ਕੀਤੀ ਹੋਵੇ।

ਉਮਰ ਸੀਮਾ- 15 ਤੋਂ 24 ਸਾਲ ਤੱਕ

ਚੋਣ ਪ੍ਰਕਿਰਿਆ-ਉਮੀਦਵਾਰ ਦੀ ਚੋਣ ਮੈਰਿਟ ਲਿਸਟ ਦੇ ਆਧਾਰ ਤੇ ਕੀਤੀ ਜਾਵੇਗੀ।

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://er.indianrailways.gov.in/ ਪੜ੍ਹੋ।


Iqbalkaur

Content Editor

Related News