ਉਤਰਕਾਸ਼ੀ ''ਚ ਬੱਦਲ ਫੱਟਣ ਕਾਰਨ 1 ਦੀ ਮੌਤ, 4 ਜ਼ਖਮੀ
Friday, Jun 21, 2019 - 02:37 PM (IST)

ਉਤਰਾਖੰਡ—ਉਤਰਕਾਸ਼ੀ 'ਚ ਅੱਜ ਭਾਵ ਸ਼ੁੱਕਰਵਾਰ ਬੱਦਲ ਫੱਟਣ ਕਾਰਨ 1 ਵਿਅਕਤੀ ਦੀ ਮੌਤ ਹੋ ਗਈ ਹੈ ਅਤੇ 4 ਹੋਰ ਲੋਕ ਜ਼ਖਮੀ ਹੋ ਗਏ ਹਨ। ਇਹ ਘਟਨਾ ਉਤਰਕਾਸ਼ੀ ਦੇ ਮੋਰੀ ਬਲਾਕ 'ਚ ਵਾਪਰੀ ਹੈ। ਜ਼ਖਮੀ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।