ਹਿਮਾਚਲ: ਸੋਲਨ ਤੋਂ ਸਾਧੁਪਲ ਜਾ ਰਹੀ ਬੱਸ ਖੱਡ ’ਚ ਡਿੱਗੀ, 3 ਦੀ ਮੌਤ

Saturday, Mar 26, 2022 - 01:21 PM (IST)

ਹਿਮਾਚਲ: ਸੋਲਨ ਤੋਂ ਸਾਧੁਪਲ ਜਾ ਰਹੀ ਬੱਸ ਖੱਡ ’ਚ ਡਿੱਗੀ, 3 ਦੀ ਮੌਤ

ਸੋਲਨ– ਹਿਮਾਚਲ ਦੇ ਸੋਲਨ ’ਚ ਇਕ ਨਿੱਜੀ ਬੱਸ ਦੁਰਘਟਨਾਗ੍ਰਸਤ ਹੋ ਗਈ ਹੈ। ਬੱਸ ਸੋਲਨ ਤੋਂ ਸਾਧੁਪੁਲ ਜਾ ਰਹੀ ਸੀ। ਕੰਡਾਘਾਟ ਦੇ ਨੇੜੇ ਬੱਸ ਖੱਡ ’ਚ ਡਿੱਗ ਗਈ।

PunjabKesari

ਮਿਲੀ ਜਾਣਕਾਰੀ ਮੁਤਾਬਕ, ਬੱਸ ’ਚ ਕੁੱਲ 7 ਲੋਕ ਸਵਾਰ ਸਨ ਜਿਨ੍ਹਾਂ ’ਚੋਂ ਤਿੰਨ ਦੀ ਮੌਤ ਹੋ ਗਈ ਹੈ ਅਤੇ ਬਾਕੀ 4 ਲੋਕ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। 


author

Rakesh

Content Editor

Related News