ਕੋਆਪ੍ਰੇਟਿਵ ਬੈਂਕ 'ਚ ਨਿਕਲੀਆਂ ਨੌਕਰੀਆਂ, ਇੰਝ ਕਰੋ ਅਪਲਾਈ
Saturday, Nov 10, 2018 - 12:04 PM (IST)

ਨਵੀਂ ਦਿੱਲੀ-ਬਿਹਾਰ ਰਾਜ ਕੋਆਪ੍ਰੇਟਿਵ ਬੈਂਕ (ਬੀ. ਐੱਸ. ਸੀ. ਬੀ.) ਨੇ ਅਸਿਸਟੈਂਟ ਮੈਨੇਜ਼ਰ ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਛੁੱਕ ਉਮੀਦਵਾਰ ਆਨਲਾਈਨ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ:
-ਬੀ. ਐੱਸ. ਸੀ. ਬੀ, ਅਸਿਸਟੈਂਟ ਮੈਨੇਜ਼ਰ , ਕੁੱਲ ਅਹੁਦੇ- 28
-ਜ਼ਿਲਾ ਸੈਂਟਰਲ ਕੋਆਪ੍ਰੇਟਿਵ ਬੈਂਕ , ਕੁੱਲ ਅਹੁਦੇ- 80
-ਕੁੱਲ ਅਹੁਦੇ -108
ਸਿੱਖਿਆ ਯੋਗਤਾ: ਕਿਸੇ ਵੀ ਵਿਸ਼ੇ 'ਚ ਗ੍ਰੈਜੂਏਟ ਹੋਣ ਦੇ ਨਾਲ ਕੰਪਿਊਟਰ 'ਚ ਡਿਪਲੋਮਾ (ਡੀ ਸੀ ਏ) ਕੀਤੀ ਹੋਵੇ। ਐੱਮ. ਬੀ. ਏ. ਕਰ ਚੁੱਕ ਉਮੀਦਵਾਰ ਨੂੰ ਪਹਿਲ ਦਿੱਤੀ ਜਾਵੇਗੀ।
ਅਪਲਾਈ ਫੀਸ: 600 ਤੋਂ ਲੈ ਕੇ 400 ਰੁਪਏ
ਉਮਰ ਹੱਦ: 21-33 ਸਾਲ
ਤਨਖਾਹ: 23,700 ਰੁਪਏ-42,020 ਰੁਪਏ
ਚੋਣ ਪ੍ਰਕਿਰਿਆ: ਆਰੰਭਿਕ ਅਤੇ ਮੁੱਖ ਪ੍ਰੀਖਿਆ ਦੇ ਆਧਾਰ 'ਤੇ ਚੋਣ ਕੀਤੀ ਜਾਵੇਗੀ।
ਆਖਿਰੀ ਤਾਰੀਕ: 22 ਨਵੰਬਰ
ਇੰਝ ਕਰੋ ਅਪਲਾਈ: ਇਛੁੱਕ ਉਮੀਦਵਾਰ ਵੈੱਬਸਾਈਟ http://biharbank.bih.nic.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।