ਬਾਲੀਵੁੱਡ ਦੀ ਬੇਬੀ ਡੋਲ ਦੀ ਫੈਨ ਹੈ ਰਾਧੇ ਮਾਂ (ਦੇਖੋ ਤਸਵੀਰਾਂ)

Tuesday, Aug 11, 2015 - 02:52 PM (IST)

 ਬਾਲੀਵੁੱਡ ਦੀ ਬੇਬੀ ਡੋਲ ਦੀ ਫੈਨ ਹੈ ਰਾਧੇ ਮਾਂ (ਦੇਖੋ ਤਸਵੀਰਾਂ)

ਮੁੰਬਈ- ਇਨ੍ਹੀਂ ਦਿਨੀਂ ਰਾਧੇ ਮਾਂ ਕਾਫੀ ਚਰਚਾ ''ਚ ਹੈ। ਰਾਧੇ ਮਾਂ ਦੇ ਖਿਲਾਫ ਮੁੰਬਈ ਦੇ ਬੋਰੀਵਲੀ ਇਲਾਕੇ ''ਚ ਦਾਜ ਦੇ ਲਈ ਤੰਗ ਦਾ ਮਾਮਲਾ ਦਰਜ ਹੋਇਆ ਸੀ ਜਿਸ ਦੇ ਬਾਅਦ ਤਾਂ ਸੋਸ਼ਲ ਮੀਡੀਆ ''ਤੇ ਉਸ ਦੀ ਇਕ ਤੋਂ ਬਾਅਦ ਇਕ ਖਬਰ ਸਾਹਮਣੇ ਆ ਰਹੀ ਹੈ। ਰਾਧੇ ਮਾਂ ਦੇ ਦਰਬਾਰ ਨਾਲ ਕਈ ਬਾਲੀਵੁੱਡ ਹਸਤੀਆਂ ਵੀ ਜੁੜੀਆਂ ਨਜ਼ਰ ਆਉਂਦੀਆਂ ਰਹੀਆਂ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਰਾਧੇ ਮਾਂ ਖੁਦ ਬਾਲੀਵੁੱਡ ਦੀ ਹੌਟ ਅਦਾਕਾਰਾ ਸੰਨੀ ਲਿਓਨ ਦੀ ਫੈਨ ਹੈ। ਰਾਧੇ ਮਾਂ ਨੂੰ ਸੰਨੀ ਦਾ ਡਾਂਸਿੰਗ ਸਟਾਈਲ ਬਹੁਤ ਪਸੰਦ ਹੈ। ਰਾਧੇ ਮਾਂ ਨੂੰ ''ਐਮਐਸਐਸ-2'' ਫਿਲਮ ਦਾ ਗਾਣਾ ''ਬੇਬੀ ਡੋਲ'' ਬਹੁਤ ਪਸੰਦ ਹੈ ਅਤੇ ਉਹ ਖੁਦ ਇਸ ਗਾਣੇ ''ਤੇ ਡਾਂਸ ਕਰਨਾ ਪਸੰਦ ਕਰਦੀ ਹੈ। ਵੈਸੇ ਰਾਧੇ ਮਾਂ ਨੂੰ ਬਾਲੀਵੁੱਡ ਦੇ ਗਾਣਿਆਂ ''ਤੇ ਥਿਰਕਦੇ ਹੋਏ ਤਾਂ ਸਾਰਿਆਂ ਨੇ ਦੇਖਿਆ ਹੈ। ਸੰਨੀ ਲਿਓਨ ਦੀ ਫੈਨ ਹੈ ਰਾਧੇ ਮਾਂ ਵਿਵਾਦਾਂ ''ਚ ਘਿਰੀ ਨੂੰ ਬਾਲੀਵੁੱਡ ਨਾਲ ਕਾਫੀ ਲਗਾਅ ਹੈ, ਤਾਂ ਹੀਉਨ੍ਹਾਂ ਦੇ ਦਰਬਾਰ ਨਾਲ ਕਈ ਬਾਲੀਵੁੱਡ ਹਸਤੀਆਂ ਜੁੜੀਆਂ ਵੀ ਨਜ਼ਰ ਆ ਰਹੀਆਂ ਹਨ।  


Related News