ਭਾਜਪਾ ਆਗੂ RP ਸਿੰਘ ਨੇ ਟਵੀਟ ਕਰ ਘੇਰੀ ਕਾਂਗਰਸ ਸਰਕਾਰ

Tuesday, Sep 28, 2021 - 11:19 PM (IST)

ਭਾਜਪਾ ਆਗੂ RP ਸਿੰਘ ਨੇ ਟਵੀਟ ਕਰ ਘੇਰੀ ਕਾਂਗਰਸ ਸਰਕਾਰ

ਨਵੀਂ ਦਿੱਲੀ- ਭਾਜਪਾ ਦੇ ਕੌਮੀ ਸਕੱਤਰ ਆਰ. ਪੀ. ਸਿੰਘ ਇਕ ਵਾਰ ਫਿਰ ਕਾਂਗਰਸ ਨੂੰ ਘੇਰਦੇ ਹੋਏ ਨਜ਼ਰ ਆਏ ਹਨ। ਉਨ੍ਹਾਂ ਵੱਲੋਂ ਹੈਸ਼ਟੈਗ ਪੰਜਾਬ, ਹੈਸ਼ਟੈਗ ਟੁਕੜੇ-ਟੁਕੜੇ ਗੈਂਗ ਲਿਖ ਇਕ ਟਵੀਟ ਕੀਤਾ ਗਿਆ ਹੈ। 

ਇਹ ਵੀ ਪੜ੍ਹੋ- ਸਾਬਕਾ ਪ੍ਰਧਾਨ ਸੁਨੀਲ ਜਾਖੜ ਦਾ ਸਿੱਧੂ 'ਤੇ ਤਿੱਖਾ ਹਮਲਾ, ਕਿਹਾ- ਇਹ ਕੋਈ ਕ੍ਰਿਕਟ ਨਹੀਂ
 

PunjabKesari
ਟਵੀਟ 'ਚ ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਇੰਡੀਅਨ ਨੈਸ਼ਨਲ ਕਾਂਗਰਸ (ਆਈ. ਐਨ. ਸੀ) ਇੱਕ ਸਰਹੱਦੀ ਰਾਜ ਭਾਵ ਪੰਜਾਬ ਦੇ ਇੱਕ ਜੰਗ ਦੇ ਦਿੱਗਜ ਕੈਪਟਨ ਅਮਰਿੰਦਰ ਸਿੰਘ ਨੂੰ ਅਪਮਾਨਿਤ ਕਰਦੀ ਹੈ ਅਤੇ ਦੂਜੇ ਪਾਸੇ ਕਿਰਿਆਸ਼ੀਲ ਰੂਪ ਨਾਲ ਕਨ੍ਹਈਆ ਕੁਮਾਰ, ਜਿਗਨੇਸ਼ ਮੇਵਾਣੀ, ਹਾਰਦਿਕ ਪਟੇਲ ਵਰਗੇ ਉਨ੍ਹਾਂ ਲੋਕਾਂ ਨੂੰ ਬੜ੍ਹਾਵਾ ਦਿੰਦੀ ਹੈ, ਜਿਹੜੇ ਕਿ ਭਾਰਤ ਦੀ ਵੰਡ ਦਾ ਸਮਰਥਨ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਇਕ ਹੈਰਾਨ ਕਰਨ ਵਾਲੀ ਗੱਲ ਹੈ। 


author

Bharat Thapa

Content Editor

Related News