ਕਾਂਗਰਸ ਨੇ ਅਜ਼ਹਰੂਦੀਨ ਦੇ ਹੱਥ ਦਿੱਤੀ ਤੇਲੰਗਾਨਾਂ ਦੀ ਕਮਾਂਡ

Friday, Nov 30, 2018 - 03:37 PM (IST)

ਨਵੀਂ ਦਿੱਲੀ— ਤੇਲੰਗਾਨਾ 'ਚ ਵਿਧਾਨ ਸਭਾ ਚੋਣਾਂ ਲਈ ਮਤਦਾਨ ਤੋਂ ਪਹਿਲਾਂ ਕਾਂਗਰਸ ਨੇ ਕਈ ਨਿਯੁਕਤੀਆਂ ਕੀਤੀਆਂ ਹਨ। ਮੁਹੰਮਦ ਅਜ਼ਹਰੂਦੀਨ ਨੂੰ ਵੱਡੀ ਜ਼ਿੰਮੇਦਾਰੀ ਸੌਂਪੀ ਗਈ ਹੈ ਅਤੇ ਤੇਲੰਗਾਨਾ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਸੰਦੀਪ ਦੀਕਸ਼ਿਤ ਨੂੰ ਆਲ ਇੰਡੀਆ ਕਾਂਗਰਸ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਤੇਲੰਗਾਨਾ 'ਚ 7 ਦਸੰਬਰ ਨੂੰ ਵਿਧਾਨ ਸਭਾ ਚੋਣਾਂ ਲਈ ਮਤਦਾਨ ਹੋਣਾ ਹੈ।


Neha Meniya

Content Editor

Related News