ਰਾਮਾਇਣ ਤੇ ਮਹਾਭਾਰਤ ਤੋਂ ਬਾਅਦ ਸ਼੍ਰੀ ਕ੍ਰਿਸ਼ਨ ਦਾ ਮੁੜ ਪ੍ਰਸਾਰਣ ਹੋਵੇਗਾ

4/26/2020 10:32:12 PM

ਮੁੰਬਈ— ਦੂਰਦਰਸ਼ਨ ਨੇ ਐਤਵਾਰ ਨੂੰ ਕਿਹਾ ਕਿ ਰਾਸ਼ਟਰੀ ਚੈਨਲ 'ਤੇ ਪ੍ਰਸਾਰਣ ਦੇ 20 ਸਾਲ ਤੋਂ ਜ਼ਿਆਦਾ ਸਮੇਂ ਬਾਅਦ ਰਾਮਾਨੰਦ ਸਾਗਰ ਵਲੋਂ ਨਿਰਮਿਤ ਸੀਰੀਅਲ 'ਸ਼੍ਰੀ ਕ੍ਰਿਸ਼ਨ' ਦਾ ਫਿਰ ਪ੍ਰਸਾਰਣ ਹੋਵੇਗਾ। ਇਸਦਾ ਪ੍ਰਸਾਰਣ ਪਹਿਲੀ ਵਾਰ ਦੂਰਦਰਸ਼ਨ ਦੇ ਮੈਟਰੋ ਚੈਨਲ (ਡੀ. ਡੀ. 2) 'ਤੇ 1993 'ਚ ਹੋਇਆ ਸੀ ਪਰ 1996 ਇਸਦਾ ਪ੍ਰਸਾਰਣ ਦੂਰਦਰਸ਼ਨ ਨੈਸ਼ਨਲ 'ਤੇ ਸ਼ੁਰੂ ਕਰ ਦਿੱਤਾ ਗਿਆ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Gurdeep Singh

Content Editor Gurdeep Singh