ਦਰਦਨਾਕ ਹਾਦਸਾ: ਖੱਡ ''ਚ ਡਿੱਗੀ ਪਿਕਅੱਪ, 15 ਜ਼ਖਮੀ

06/25/2017 10:46:07 AM

ਸ਼ਿਲਾਈ— ਸਿਰਮੌਰ ਦੇ ਦੁਰਗਮ ਖੇਤਰ ਸ਼ਿਲਾਈ 'ਚ ਇਕ ਦਰਦਨਾਕ ਹਾਦਸਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਬਾਲੀਕੋਟੀ ਸੜਕ ਮਾਰਗ 'ਤੇ ਸ਼ਨੀਵਾਰ ਸ਼ਾਮ ਨੂੰ ਇਕ ਪਿਕਅੱਪ ਦੇ ਖੱਡ 'ਚ ਡਿੱਗ ਜਾਣ ਨਾਲ 15 ਲੋਕ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ ਗੰਭੀਰ ਰੂਪ ਨਾਲ 13 ਜ਼ਖਮੀਆਂ ਨੂੰ ਸਾਹਿਬ ਹਸਪਤਾਲ ਰੈਫਰ ਕੀਤਾ ਗਿਆ ਹੈ ਜਦਕਿ 2 ਦਾ ਸ਼ਿਲਾਈ 'ਚ ਇਲਾਚ ਚੱਲ ਰਿਹਾ ਹੈ। 

PunjabKesari

PunjabKesari

PunjabKesari


ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਸਮੇਂ ਪਿਕਅੱਪ ਸ਼ਿਲਾਈ ਤੋਂ ਬਾਲੀਕੋਟੀ ਵੱਲ ਜਾ ਰਹੀ ਸੀ। ਅਚਾਨਕ ਪਿਕਅੱਪ ਬੇਕਾਬੂ ਹੋ ਕੇ ਖੱਡ 'ਚ ਡਿੱਗ ਗਈ। ਜ਼ਖਮੀਆਂ 'ਚ ਬੱਚੇ ਸਮੇਤ ਔਰਤਾਂ ਵੀ ਸ਼ਾਮਲ ਹਨ। ਪੁਲਸ ਮੌਕੇ 'ਤੇ ਪੁੱਜ ਕੇ ਜਾਂਚ ਕਰ ਰਹੀ ਹੈ। ਜ਼ਖਮੀਆਂ ਨੂੰ ਤੁਰੰਤ 108 ਐਂਬੁਲੈਂਸ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਗਿਆ।

PunjabKesari

PunjabKesari


Related News