ਜੰ‍ਮੂ-ਕਸ਼‍ਮੀਰ ਕਾਂਗਰਸ ''ਚ ਸ਼ਾਮਲ ਹੋਏ 7 ਨਵੇਂ ਨੇਤਾ

Wednesday, Nov 18, 2020 - 09:24 PM (IST)

ਜੰ‍ਮੂ-ਕਸ਼‍ਮੀਰ ਕਾਂਗਰਸ ''ਚ ਸ਼ਾਮਲ ਹੋਏ 7 ਨਵੇਂ ਨੇਤਾ

ਜੰ‍ਮੂ ਕਸ਼‍ਮੀਰ - ਜੰਮੂ-ਕਾਂਗਰਸ 'ਚ ਮੰਗਲਵਾਰ ਨੂੰ ਇੱਕ ਬਲਾਕ ਵਿਕਾਸ ਪਰਿਸ਼ਦ (ਬੀ.ਡੀ.ਸੀ.) ਦੇ ਪ੍ਰਧਾਨ ਸਮੇਤ ਸੱਤ ਨੇਤਾ ਸ਼ਾਮਲ ਹੋਏ। ਕਾਂਗਰਸ ਦੇ ਉਪ-ਪ੍ਰਧਾਨ ਜੇ-ਕੇ ਕਾਂਗਰਸ ਉਪ-ਪ੍ਰਧਾਨ ਅਤੇ ਸਾਬਕਾ ਮੰਤਰੀ  ਰਮਨ ਭੱਲਾ ਦੀ ਹਾਜ਼ਰੀ 'ਚ ਉਹ ਪਾਰਟੀ 'ਚ ਸ਼ਾਮਲ ਹੋਏ। ਕਾਂਗਰਸ 'ਚ ਸ਼ਾਮਲ ਹੋਣ ਵਾਲਿਆਂ 'ਚ ਸਾਬਕਾ ਵਧੀਕ ਡਿਪਟੀ ਕਮਿਸ਼ਨਰ ਅਬਦੁਲ ਕਿਊਮ ਮੀਰ, ਥਾਣਾ ਮੰਡੀ ਬੀ.ਡੀ.ਸੀ. ਦੇ ਚੇਅਰਪਰਸਨ ਰੋਜੀ ਜ਼ਫਰ ਮੀਰ, ਨਾਇਬ ਸਰਪੰਚ ਗੁਲਜਾਰ ਹੁਸੈਨ, ਸਰਪੰਚ ਮਹਮੂਦ ਅਹਿਮਦ, ਨਾਇਬ ਸਰਪੰਚ ਖਲੀਲ ਅਹਿਮਦ, ਨਾਇਬ ਸਰਪੰਚ ਬਾਗ ਹੁਸੈਨ, ਵਕੀਲ ਸ਼ਾਦਾਬ ਅਹਿਮਦ ਮੀਰ ਅਤੇ ਹੋਰ ਲੋਕ ਸ਼ਾਮਲ ਹਨ। 
 


author

Inder Prajapati

Content Editor

Related News