ਕਰਨਾਲ ਵਿਚ ਬੱਸ ਪਲਟਣ ਕਾਰਨ 50 ਯਾਤਰੀ ਜ਼ਖਮੀ

10/12/2018 7:05:26 PM

ਕਰਨਾਲ (ਏਜੰਸੀ)- ਕਰਨਾਲ ਨੇਵਲ ਨੇੜੇ ਬੇਕਾਬੂ ਬੱਸ ਪਲਟ ਗਈ, ਜਿਸ ਕਾਰਨ 50 ਯਾਤਰੀ ਜ਼ਖਮੀ ਹੋ ਗਏ। ਜ਼ਖਮੀਆਂ ਵਿਚ ਕਈ ਗੰਭੀਰ ਰੂਪ ਵਿਚ ਕਲਪਨਾ ਮੈਡੀਕਲ ਹਸਪਤਾਲ ਵਿਚ ਦਾਖਲ ਹਨ। ਸੂਤਰਾਂ ਮੁਤਾਬਕ ਬੱਸ ਹਰਿਆਣਾ ਰੋਡਵੇਜ਼ ਦੀ ਹੈ, ਜੋ ਅੱਗੇ ਸਕੂਟੀ ਆਉਣ ਕਾਰਨ ਬੇਕਾਬੂ ਹੋ ਗਈ ਅਤੇ ਪਲਟ ਗਈ।


Related News