13 ਸਾਲ ਦੇ ਲੜਕੇ ਨੇ ਮਾਂ-ਬਾਪ ਦਾ ਬਣਾਇਆ ਅਸ਼ਲੀਲ ਐੱਮ.ਐੱਮ. ਐੱਸ., ਗਰਲਫ੍ਰੈਂਡ ਨੂੰ ਭੇਜਿਆ

07/15/2018 2:16:30 AM

ਨਵੀਂ ਦਿੱਲੀ—ਫੇਸਬੁੱਕ 'ਤੇ ਇਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇਸ ਨੂੰ ਜਾਨਣ ਮਗਰੋਂ ਤੁਹਾਡੇ ਹੋਸ਼ ਉਡ ਜਾਣਗੇ। ਇਹ ਘਟਨਾ ਬੈਂਗਲੁਰੂ ਦੇ ਹੇਰੋਹੱਲੀ-ਆਂਧਰਾਹੱਲੀ ਇਲਾਕੇ ਦੀ ਹੈ, ਜਿਥੇ ਇਕ 13 ਸਾਲ ਦੇ ਲੜਕੇ ਨੇ ਫੇਸਬੁੱਕ 'ਤੇ ਇਕ ਲੜਕੀ ਨਾਲ ਚੈਟ ਦੌਰਾਨ ਆਪਣੇ ਮਾਂ-ਬਾਪ ਦਾ ਸੈਕਸ ਵੀਡੀਓ ਸ਼ੇਅਰ ਕਰ ਦਿੱਤਾ।
ਵੀਡੀਓ ਉਸ ਦੇ ਕੋਲ ਪਹੁੰਚਣ ਮਗਰੋਂ ਉਸ ਨੇ ਲੜਕੇ ਕੋਲੋਂ 1 ਕਰੋੜ ਰੁਪਏ ਦੀ ਮੰਗ ਕਰ ਦਿੱਤੀ ਅਤੇ ਧਮਕੀ ਦਿੱਤੀ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਤੇਰੇ ਮਾਂ-ਬਾਪ ਦੀ ਵੀਡੀਓ ਫੇਸਬੁੱਕ ਅਤੇ ਪੋਰਨ ਵੈੱਬਸਾਈਟ 'ਤੇ ਪਾ ਦਿੱਤੀ ਜਾਵੇਗੀ। ਮੀਡੀਆ ਰਿਪੋਰਟ ਅਨੁਸਾਰ ਲੜਕੇ ਦੇ ਪਿਤਾ ਨੇ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਲੜਕੇ ਨੇ ਜੂਨ 2016 'ਚ ਫੇਸਬੁੱਕ 'ਤੇ ਅਕਾਊਂਟ ਖੋਲ੍ਹਿਆ ਸੀ। ਉਸ ਦੀ ਤੇਜਲ ਪਟੇਲ ਨਾਂ ਦੀ ਲੜਕੀ ਨਾਲ ਫੇਸਬੁੱਕ 'ਤੇ ਦੋਸਤੀ ਹੋ ਗਈ।
ਤੇਜਲ ਨੇ ਹੀ ਉਸ ਦੇ ਲੜਕੇ ਨੂੰ ਫੇਸਬੁੱਕ 'ਤੇ ਫ੍ਰੈਂਡ ਰਿਕੂਐਸਟ ਭੇਜੀ ਸੀ। ਅਪ੍ਰੈਲ 2017 ਵਿਚ ਦੋਵਾਂ ਨੇ ਸੈਕਸ ਚੈਟ ਸ਼ੁਰੂ ਕਰ ਦਿੱਤੀ ਸੀ। ਲੜਕੇ ਦੇ ਪਿਤਾ ਨੇ ਅੱਗੇ ਦੱਸਿਆ, ''ਮੇਰੇ ਲੜਕੇ ਨੇ ਦੱਸਿਆ ਕਿ ਤੇਜਲ ਉਸ ਨੂੰ ਪੋਰਨ ਵੀਡੀਓ ਭੇਜਦੀ ਸੀ ਅਤੇ ਲੜਕੇ ਕੋਲੋਂ ਉਸ ਦੀ ਨਿਊਡ ਫੋਟੋ ਮੰਗਵਾਉਂਦੀ ਸੀ। ਤੇਜਲ ਨੇ ਉਸ ਨੂੰ ਆਪਣੀਆਂ ਗੱਲਾਂ 'ਚ ਫਸਾ ਕੇ ਕਿਹਾ ਕਿ ਉਹ ਆਪਣੇ ਮਾਂ-ਬਾਪ ਦੀ ਸੈਕਸ ਕਰਦੇ ਹੋਏ ਦੀ ਵੀਡੀਓ ਬਣਾ ਕੇ ਭੇਜੇ ਅਤੇ ਤੇਜਲ ਨੇ ਉਸ ਲੜਕੇ ਨੂੰ ਬਲੈਕਮੈਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਦੇ ਬਦਲੇ 'ਚ 1 ਕਰੋੜ ਰੁਪਏ ਦੀ ਮੰਗ ਕੀਤੀ। ਇਹ ਸੁਣ ਕੇ ਲੜਕਾ ਘਬਰਾ ਗਿਆ ਅਤੇ ਉਸ ਨੇ ਇਹ ਗੱਲ ਆਪਣੇ ਮਾਂ-ਬਾਪ ਨੂੰ ਦੱਸੀ। ਪੁਲਸ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੇਜਲ ਦਾ ਅਕਾਊਂਟ ਡੀ-ਐਕਟੀਵੇਟ ਹੋਣ ਕਾਰਨ ਅਜੇ ਤਕ ਇਹ ਪਤਾ ਨਹੀਂ ਲੱਗ ਸਕਿਆ ਕਿ ਉਸਨੂੰ ਕੋਈ ਲੜਕਾ ਚਲਾਉਂਦਾ ਸੀ ਜਾਂ ਕੋਈ ਲੜਕੀ। ਪੁਲਸ ਦੋਸ਼ੀ ਤਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ।


Related News