ਸਰਕਾਰੀ ਖਰੀਦ ਤੋਂ ਬਗੈਰ ਘਟੋ ਘੱਟ ਸਮਰਥਨ ਮੂਲ ਬੇਅਰਥ

Friday, Jul 06, 2018 - 01:07 PM (IST)

ਸਰਕਾਰੀ ਖਰੀਦ ਤੋਂ ਬਗੈਰ ਘਟੋ ਘੱਟ ਸਮਰਥਨ ਮੂਲ ਬੇਅਰਥ

ਕੇਂਦਰ ਸਰਕਾਰ ਵਲੋਂ 14-ਖੇਤੀ ਵਸਤੂਆਂ ਘਟੋ ਘੱਟ ਸਮਰਥਨ ਕੀਮਤਾਂ ਤਸੱਲੀ ਬਖਸ਼ ਹਨ। ਖਾਸ ਕਰਕੇ ਦਾਲਾਂ ਅਤੇ ਤੇਲ ਬੀਜਾਂ ਦੀਆਂ ਕੀਮਤਾਂ ਪਰ ਖੇਤੀ ਵਿਭਿਨਤਾ ਲਈ ਇਨ੍ਹਾਂ ਦਾ ਕੋਈ ਪ੍ਰਭਾਵ ਨਹੀਂ ਹੋਵੇਗਾ। ਜਿਨ੍ਹਾਂ ਚਿਰ ਸਰਕਾਰ ਵਲੋਂ ਉਨ੍ਹਾਂ ਕੀਮਤਾਂ ਤੇ ਆਪ ਖਰੀਦ ਨਹੀਂ ਕੀਤੀ ਜਾਂਦੀ। ਹਰ ਸਾਲ ਅਰਬਾਂ ਰੁਪਇਆਂ ਦੀਆਂ ਦਾਲਾਂ ਅਤੇ ਤੇਲ ਬੀਜ ਮਹਿੰਗੀਆਂ ਕੀਮਤਾਂ 'ਤੇ ਆਯਾਤ ਕੀਤੀਆਂ ਜਾਂਦੀਆਂ ਹਨ।
ਪੰਜਾਬ ਵਿਚ ਇਸ ਲਈ ਬਹੁਤ ਸਮੱਰਥਾ ਹੈ ਪਰ ਇਸ ਲਈ ਜ਼ਰੂਰੀ ਹੈ ਕਿ ਮੰਡੀਕਰਣ ਨੂੰ ਸਰਕਾਰੀ ਖਰੀਦ ਨਾਲ ਯਕੀਨੀ ਨਹੀਂ ਬਣਾਇਆ ਜਾਂਦਾ ਹੈ ਜਿਸ ਤਰ੍ਹਾਂ ਝੋਨੇ ਅਤੇ ਕਣਕ ਨੂੰ ਖਰੀਦਿਆ ਜਾਂਦਾ ਹੈ।
ਡਾ. ਸ. ਸ. ਛੀਨਾ


Related News