ਭਲਕੇ ਮੋਗਾ ''ਚ ਬਿਜਲੀ ਰਹੇਗੀ ਬੰਦ
Friday, Oct 23, 2026 - 06:40 PM (IST)
ਮੋਗਾ (ਬਿੰਦਾ)- 24 ਅਕਤੂਬਰ ਨੂੰ 220 ਕੇ. ਵੀ. ਸਿੰਘਾਂ ਵਾਲਾ ਬਿਜਲੀ ਘਰ ਅੰਦਰ ਜ਼ਰੂਰੀ ਮੈਨਟੇਨੈਂਸ ਕਾਰਨ 11 ਕੇ. ਵੀ. ਨਿਗਾਹਾ ਫੀਡਰ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬੰਦ ਰੱਖਿਆ ਜਾਵੇਗਾ, ਜਿਸ ਨਾਲ ਪ੍ਰੀਤ ਨਗਰ, ਪਹਾੜਾ ਸਿੰਘ ਚੌਕ, ਵਿਧਾਵੇ ਵਾਲਾ ਖੂਹ, ਤਾਰੇਵਾਲਾ ਰੋਡ, ਚੰਡੀਗੜ੍ਹ ਕਾਲੋਨੀ ਏਰੀਏ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ, ਇਹ ਜਾਣਕਾਰੀ ਇੰਜੀਨੀਅਰ ਮਨਦੀਪ ਸਿੰਘ ਸਬ ਅਰਬਨ ਮੋਗਾ ਵੱਲੋਂ ਦਿੱਤੀ ਗਈ।
