ਈ-ਰਿਕਸ਼ਾ ਚਾਲਕ ਤੋਂ ਨਕਦੀ ਸਣੇ ਖੋਹਿਆ ਮੋਬਾਇਲ
Friday, Sep 06, 2024 - 06:09 PM (IST)
ਫਾਜ਼ਿਲਕਾ (ਨਾਗਪਾਲ)- ਫਾਜ਼ਿਲਕਾ ਸ਼ਹਿਰ ’ਚ ਬੱਸ ਸਟੈਂਡ ’ਤੇ ਇਕ ਵਿਅਕਤੀ ਵੱਲੋਂ ਈ-ਰਿਕਸ਼ਾ ਚਾਲਕ ਤੋਂ ਨਕਦੀ ਅਤੇ ਮੋਬਾਇਲ ਖੋਹਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਈ-ਰਿਕਸ਼ਾ ਚਾਲਕ ਨੂੰ ਇਕ ਵਿਅਕਤੀ ਨੇ ਬੱਸ ਸਟੈਂਡ ਤੋਂ ਦਵਾਈਆਂ ਲਿਆਉਣ ਲਈ ਕਿਹਾ, ਜਦੋਂ ਉਹ ਬੱਸ ਸਟੈਂਡ ’ਤੇ ਪਹੁੰਚੇ ਤਾਂ ਈ-ਰਿਕਸ਼ਾ ਚਾਲਕ ਤੋਂ 2 ਹਜ਼ਾਰ ਦੀ ਨਕਦੀ ਅਤੇ ਮੋਬਾਇਲ ਖੋਹ ਕੇ ਫਰਾਰ ਹੋ ਗਿਆ। ਈ -ਰਿਕਸ਼ਾ ਚਾਲਕ ਵੱਲੋਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਆਕਸੀਜਨ ਗੈਸ ਨਾਲ ਭਰੇ ਸਿਲੰਡਰਾਂ 'ਚ ਹੋਇਆ ਬਲਾਸਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ