ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਸੂਬਾ ਅਹੁਦੇਦਾਰਾਂ ਦੀ ਪਹਿਲੀ ਲਿਸਟ ਜਾਰੀ
Friday, Aug 30, 2024 - 05:29 AM (IST)
ਬਠਿੰਡਾ (ਵਰਮਾ) - ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਅਮਿਤ ਕਪੂਰ ਨੇ ਆਪਣੀ ਨਵੀਂ ਟੀਮ ਦੀ ਪਹਿਲੀ ਸੂਚੀ ਜਾਰੀ ਕਰਦਿਆਂ ਸਮੂਹ ਅਧਿਕਾਰੀਆਂ ਤੇ ਕਾਰੋਬਾਰੀਆਂ ਨੂੰ ਵਧਾਈ ਦਿੱਤੀ । ਇਸ ਸੂਚੀ ਅਨੁਸਾਰ ਮੁੱਖ ਸਰਪ੍ਰਸਤ ਅਸ਼ੋਕ ਅਨੇਜਾ ਜਲਾਲਾਬਾਦ, ਸ਼ਾਮ ਲਾਲ ਆਨੰਦ ਰਾਜਪੁਰਾ, ਸਰਪ੍ਰਸਤ ਅਸ਼ੋਕ ਮਿੱਤਲ ਰਾਮਾ ਵਰਿੰਦਰ ਸ਼ਾਹ ਫਰੀਦਕੋਟ ਸੁਰਿੰਦਰ ਪੁੰਛੀ ਜਲਾਲਾਬਾਦ, ਸਤਪਾਲ ਸੱਤਿਅਮ ਸੰਗਰੂਰ, ਚੇਅਰਮੈਨ ਕਰਤਾਰ ਸਿੰਘ ਜੌੜਾ ਬਠਿੰਡਾ, ਵਿੱਤ ਸਕੱਤਰ ਰਮਾ ਸ਼ੰਕਰ ਬਠਿੰਡਾ, ਜਨਰਲ ਸਕੱਤਰ ਕੇ.ਕੇ. ਮਹੇਸ਼ਵਰੀ ਰਾਜਿੰਦਰ ਬਠਿੰਡਾ, ਨਿਰੰਕਾਰੀ ਰਾਜਪੁਰਾ, ਬੰਟੀ ਗੋਇਲ ਮੁਕਤਸਰ ਸਾਹਿਬ, ਸੀਨੀਅਰ ਮੀਤ ਪ੍ਰਧਾਨ ਵਿਨੋਦ ਲਾਲੀ ਅਬੋਹਰ, ਰਮੇਸ਼ ਗਰਗ ਬਠਿੰਡਾ।
ਇਸ ਮੌਕੇ ਸ਼ਾਮ ਸੁੰਦਰ ਸਿੰਗਲਾ ਗਿੱਦੜਬਾਹਾ, ਅਨਿਲ ਬਾਂਸਲ ਨਾਨਾ ਬਰਨਾਲਾ, ਸਤਪਾਲ ਸਚਦੇਵਾ ਫ਼ਿਰੋਜ਼ਪੁਰ, ਮੇਜਰ ਸਿੰਘ ਢਿਲੋਂ ਮਲੋਟ, ਮੀਤ ਪ੍ਰਧਾਨ ਨਰੇਸ਼ ਜਿੰਦਲ ਕੂਠੀਆਂ, ਸੁਨਾਮ ਸਿੰਘ ਸ. ਚਲਾਣਾ ਮਲੋਟ, ਸੰਜੀਵ ਪਰੂਥੀ ਜਲਾਲਾਬਾਦ, ਸੁਰੇਸ਼ ਗਰੋਵਰ ਬਠਿੰਡਾ, ਮੁਖਤਿਆਰ ਸੋਨੀ ਅਬੋਹਰ, ਰਾਕੇਸ਼ ਕੁਮਾਰ ਸਦਿਉਰਾ ਬਰਨਾਲਾ, ਅਰੁਣ ਗੁਪਤਾ ਅਬੋਹਰ, ਸਕੱਤਰ ਗੁਲਸ਼ਨ ਸਚਦੇਵਾ ਫਿਰੋਜ਼ਪੁਰ, ਰਮੇਸ਼ ਗੇਰਾ, ਪ੍ਰਿੰਸ ਨਰੂਲਾ, ਜਗਜੀਵਨ ਸਰਾਫ਼ ਫਰੀਦਕੋਟ, ਮਹਿੰਦਰ ਸਿੰਘ ਵਰਮੀ ਰਾਜਿੰਦਰ ਸਿੰਘ ਹਾਜ਼ਰ ਸਨ।
ਇਸ ਸਮੇਂ ਮਹੇਸ਼ ਕੁਮਾਰ ਬਾਂਸਲ ਬਰਨਾਲਾ, ਬਲਰਾਜ ਢਿੱਲੋਂ ਗਿੱਦੜਬਾਹਾ, ਸੁਭਾਸ਼ ਕੱਕੜ ਮਲੋਟ, ਰਾਜ ਕੁਮਾਰ ਸ਼ਰਮਾ ਬਰਨਾਲਾ, ਮੁੱਖ ਮੀਡੀਆ ਸਲਾਹਕਾਰ ਰਘੁਨੰਦਨ ਪਰਾਸ਼ਰ, ਇੰਚਾਰਜ ਆਈ.ਟੀ. ਸੈੱਲ ਪੰਜਾਬ ਦੇਵਾਸ਼ੀਸ਼ ਕਪੂਰ ਬਠਿੰਡਾ, ਕਾਨੂੰਨੀ ਸਲਾਹਕਾਰ ਐਡਵੋਕੇਟ ਅਸ਼ੋਕ ਭਾਰਤੀ, ਐਡਵੋਕੇਟ ਪੰਕਜ ਅਰੋੜਾ, ਜ਼ਿਲ੍ਹਾ ਪ੍ਰਧਾਨ ਮੁਕਤਸਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਹਾਜ਼ਰ ਸਨ। ਰਾਜਨ ਠਾਕੁਰ ਫਰੀਦਕੋਟ, ਸੁਖਚੈਨ ਸਿੰਘ ਰਾਮੂਵਾਲੀਆ ਮੋਗਾ, ਸੁਨੀਲ ਬਿੱਟਾ ਰਾਮਪੁਰਾ ਜ਼ਿਲਾ ਬਠਿੰਡਾ ਆਦਿ ਨੂੰ ਸਥਾਨ ਦਿੱਤਾ ਗਿਆ ਹੈ।