ਫਿਰੋਜ਼ਪੁਰ ਛਾਉਣੀ ’ਚ 15 ਜਨਵਰੀ ਨੂੰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ

Friday, Jan 14, 2022 - 05:10 PM (IST)

ਫਿਰੋਜ਼ਪੁਰ ਛਾਉਣੀ ’ਚ 15 ਜਨਵਰੀ ਨੂੰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ

ਫ਼ਿਰੋਜ਼ਪੁਰ (ਕੁਮਾਰ) : 220 ਕੇਵੀ ਅਧੀਨ ਆਉਂਦੇ 132/66 ਕੇਵੀ ਬਸਬਾਰ ਦੀ ਮੇਂਟੇਨੈਂਸ ਦੇ ਕਾਰਨ 11 ਕੇਵੀ ਕੋਰਟ ਰੋਡ, 11 ਕੇਵੀ ਕੈਂਟ ਫੀਡਰ, 11 ਕੇਵੀ ਅਮਰ ਟਾਕੀ ਫੀਡਰ, 11 ਕੇਵੀ ਜ਼ੀਰਾ ਰੋਡ ਫੀਡਰ ਤੇਜ ਚੱਲਣ ਵਾਲੇ ਸਾਰੇ ਏਰੀਆ ਦੀ ਬਿਜਲੀ ਸਪਲਾਈ 15 ਜਨਵਰੀ ਨੂੰ ਸਵੇਰੇ 9 ਤੋਂ 5 ਵਜੇ ਤੱਕ ਬੰਦ ਰਹੇਗੀ।

ਇਹ ਵੀ ਪੜ੍ਹੋ : ਪੰਜਾਬ ਰੋਡਵੇਜ਼ ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਨੇ ਡਿਪੂ ਅੱਗੇ ਲਗਾਇਆ ਪੱਕਾ ਧਰਨਾ :  ਰੇਸ਼ਮ ਸਿੰਘ ਗਿੱਲ

ਇਹ ਜਾਣਕਾਰੀ ਦਿੰਦੇ ਹੋਏ ਐੱਸ.ਡੀ.ਓ. ਪਾਵਰਕਾਮ ਕੈਂਟ ਨੰ: 1, ਫਿਰੋਜ਼ਪੁਰ ਕੈਂਟ ਇੰਜੀਨੀਅਰ ਤਰਲੋਚਨ ਕੁਮਾਰ ਚੋਪੜਾ ਨੇ ਦੱਸਿਆ ਕਿ ਇਸ ਮੇਟੇਂਨੈਂਸ ਦੇ ਕਾਰਨ ਕੈਂਟ ਦੀ ਸੰਤਲਾਲ ਰੋਡ, ਸੇਠੀ ਰੋਡ, ਪੁਲਿਸ ਲਾਈਨ, ਖਾਲਸਾ ਗੁਰਦੁਆਰਾ ਸਾਹਿਬ, ਜੀਟੀ ਰੋਡ, ਮਾਲ ਰੋਡ, ਝੋਕ ਰੋਡ, ਰਾਮਬਾਗ ਰੋਡ, ਗੰਦਾ ਨਾਲਾ, ਲਾਲ ਕੁੜਤੀ, ਅੱਡਾ ਲਾਲ ਕੁੜਤੀ ਬਜਾਰ ਤੇ ਛਾਉਣੀ ਦੇ ਬਜਾਰ ਨੰ: 1 ਤੋਂ 7, ਗਲੀ ਨੰ: 1 ਤੋਂ 11 ਤੱਕ, ਮੀਟ ਮਾਰਕੀਟ, ਸੂਜੀ ਬਜਾਰ, ਗਾਂਧੀ ਗਾਰਡਨ ਦੇ ਏਰੀਆ, ਆਜ਼ਾਦ ਚੌਂਕ, ਸ਼ਨੀ ਮੰਦਰ ਚੌਂਕ, ਪ੍ਰੇਮ ਨਗਰੀ, ਦਾਣਾ ਮੰਡੀ, ਬਾਜ ਵਾਲਾ ਚੌਂਕ, ਡੀ.ਏ.ਵੀ. ਕੰਪਲੈਕਸ, ਕੋਰਟ ਕੰਪਲੈਕਸ, ਮੇਨ ਬਾਜਾਰ ਤੇ ਕੈਂਟ ਰੇਲਵੇ ਸਟੇਸ਼ਨ ਦੇ ਏਰੀਆ ਤੇ ਸਤੀਏ ਵਾਲਾ, ਡਿਫੈਂਸ ਕਲੋਨੀ ਫੇਸ 1,2,3, ਦੀਪ ਇਨਕਲੇਵ, ਭਗਵਤੀ ਇਨਕਲੇਵ, ਜ਼ੀਰਾ ਰੋਡ, ਮੋਹਕਮ ਖਾਂ ਵਾਲਾ ਤੇ ਖੂਹ ਚਾਹ ਪਾਰਸੀਆਂ ਦੇ ਏਰੀਆ ਦੀ ਬਿਜਲੀ ਸਪਲਾਈ ਬੰਦ ਰਹੇਗੀ। 

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Anuradha

Content Editor

Related News