ਬਵਾਸੀਰ ਦੇ ਆਯੂਰਵੈਦਿਕ ਇਲਾਜ ਲਈ ਲਾਹੇਵੰਦ ਹੈ ਇਹ ਦਵਾਈ
08/13/2020 2:10:11 PM

ਅੰਮ੍ਰਿਤਸਰ (ਖੰਨਾ) : ਪੀ-6 ਕੈਪਸੂਲ ਅਤੇ ਟਿਊਬ ਬਵਾਸੀਰ ਦੇ ਆਯੂਰਵੈਦਿਕ ਇਲਾਜ ਲਈ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਹਨ। ਪੂਰੇ ਵਿਸ਼ਵ ਭਰ 'ਚ ਇਹ ਕੈਪਸੂਲ ਅਤੇ ਟਿਊਬ ਹਰੇਕ ਮੈਡੀਕਲ ਸਟੋਰ 'ਤੇ ਉਪਲੱਬਧ ਹੈ। ਇੰਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਟਰੱਸਟ ਹੈਲਥ ਕੇਅਰ ਦੇ ਐੱਮ. ਐੱਸ. ਸੀ. (ਕੈਮਿਸਟਰੀ) ਐੱਸ. ਪੀ. ਸਿੰਘ ਚਾਵਲਾ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆ ਕੀਤਾ। ਉਨ੍ਹਾਂ ਵਧੇਰੇ ਜਾਣਕਾਰੀ ਸਾਂਝੀ ਕਰਦਿਆ ਕਿਹਾ ਕਿ ਪੀ-6 ਕੈਪਸੂਲ ਅਤੇ ਟਿਊਬ ਖੂਨੀ, ਮੱਸੇ, ਮੋਕੇ, ਪੁਰਾਣੀ ਤੋਂ ਪੁਰਾਣੀ ਬਵਾਸੀਰ ਦਾ ਬਿਨਾਂ ਆਪ੍ਰੇਸ਼ਨ ਤੋਂ ਵਰਦਾਨ ਸਿੱਧ ਹੋਈ ਹੈ, ਜਿਸ ਦੀ ਜ਼ਿਆਦਾਤਰ ਮੰਗ ਹੋ ਚੁੱਕੀ ਹੈ। ਬਵਾਸੀਰ ਅਤੇ ਹੋਰ ਬੀਮਾਰੀਆਂ ਨੂੰ ਜੜ ਤੋਂ ਖਤਮ ਕਰਨ ਲਈ ਪੀ-6 ਕੈਪਸੂਲ ਅਤੇ ਟਿਊਬ 21 ਸਾਲ ਤੋਂ ਭਰੋਸੇਮੰਦ ਹੋਣ ਤੇ ਆਪਣੀ ਪੂਰੀ ਤਰ੍ਹਾਂ ਪਕੜ ਬਣਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪੀ-6 ਮਲ੍ਹਮ ਅਤੇ ਪੀ-6 ਕੈਪਸੂਲ ਇੰਨ੍ਹਾਂ ਨੂੰ ਵਡਮੁੱਲਾ ਜੜੀ-ਬੂਟੀਆਂ ਤੋਂ ਤਿਆਰ ਕੀਤਾ ਗਿਆ ਹੈ ਜੋ ਲੰਬੇ ਸਮੇਂ ਦੀ ਕਬਜ ਤੋਂ ਪੀੜਤ ਮਰੀਜ ਨੂੰ ਠੀਕ ਕਰਨ ਦਾ ਵਧੀਆ ਵਿਕਲਪ ਹੈ ਅਤੇ ਨਾਲ ਹੀ ਬਵਾਸੀਰ ਨੂੰ ਜੜ ਤੋਂ ਖਤਮ ਕਰਦਾ ਹੈ। ਐੱਸ. ਪੀ. ਸਿੰਘ ਚਾਵਲਾ ਨੇ ਦੱਸਿਆ ਕਿ ਪੀ-6 ਤੋਂ ਬਿਨਾਂ ਆਪ੍ਰੇਸ਼ਨ ਤੋਂ ਬਵਾਸੀਰ ਦੇ ਮਰੀਜ਼ਾਂ ਦਾ ਆਯੂਰਵੈਦਿਕ ਇਲਾਜ ਸੰਭਵ ਹੈ। ਪੀ-6 ਮਲ੍ਹਮ ਖੂਨੀ ਅਤੇ ਮੱਸਾਂ ਵਾਲੀ ਬਵਾਸੀਰ ਨੂੰ ਠੀਕ ਕਰਨ ਲਈ ਇਲਾਜ ਵਿਗਿਆਨ ਦੀ ਸਭ ਤੋਂ ਬਿਹਤਰ ਦਵਾਈ ਹੈ। ਇਸ ਦਾ ਅਸਰ ਪਹਿਲੇ ਹੀ ਦਿਨ ਤੋਂ ਸ਼ੁਰੂ ਹੋ ਜਾਂਦਾ ਹੈ, ਇਹ ਇੰਫੈਕਸ਼ਨ ਨੂੰ ਵੱਧਣ ਤੋਂ ਰੋਕਦਾ ਹੈ ਅਤੇ ਬਵਾਸੀਰ ਦੇ ਜ਼ਖ਼ਮ ਨੂੰ ਜਲਦੀ ਠੀਕ ਕਰਦਾ ਹੈ। ਲੱਖਾਂ ਪੀੜਤ ਮਰੀਜ ਇਸ ਦਾ ਲਾਭ ਪ੍ਰਾਪਤ ਕਰ ਚੁੱਕੇ ਹਨ ਅਤੇ ਕਰ ਰਹੇ ਹਨ।