ਕਠੂਆ ਜਬਰ-ਜ਼ਿਨਾਹ ਅਤੇ ਹੱਤਿਆਕਾਂਡ ਦਾ ਮਾਮਲਾ ਪਠਾਨਕੋਟ ਜ਼ਿਲ੍ਹਾ ਅਦਾਲਤ ’ਚ ਪੁੱਜਾ

Thursday, Jun 08, 2023 - 12:33 PM (IST)

ਕਠੂਆ ਜਬਰ-ਜ਼ਿਨਾਹ ਅਤੇ ਹੱਤਿਆਕਾਂਡ ਦਾ ਮਾਮਲਾ ਪਠਾਨਕੋਟ ਜ਼ਿਲ੍ਹਾ ਅਦਾਲਤ ’ਚ ਪੁੱਜਾ

ਪਠਾਨਕੋਟ (ਸ਼ਾਰਦਾ)- ਕਠੂਆ ਜਬਰ-ਜ਼ਿਨਾਹ ਅਤੇ ਹੱਤਿਆਕਾਂਡ ਮਾਮਲੇ ’ਚ ਇਕ ਮੁਲਜ਼ਮ ਦੀ ਸੁਣਵਾਈ, ਜੋ ਜੁਵੇਨਾਈਲ ਦੇ ਰੂਪ ’ਚ ਕਠੂਆ ਅਦਾਲਤ ’ਚ ਚੱਲ ਰਹੀ ਸੀ। ਹੁਣ ਬਾਲਗ ਮੁਲਜ਼ਮ ਵਜੋਂ ਪਠਾਨਕੋਟ ਸੈਸ਼ਨ ਕੋਰਟ ’ਚ ਹੋਵੇਗੀ। 

ਇਹ ਵੀ ਪੜ੍ਹੋ- ਭਤੀਜੇ ਨੂੰ ਲੈ ਕੇ ਹੁਣ ਸਾਬਕਾ CM ਚੰਨੀ ਰਡਾਰ 'ਤੇ, ਵਧ ਸਕਦੀਆਂ ਹਨ ਮੁਸ਼ਕਿਲਾਂ

ਮਾਣਯੋਗ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਇਹ ਮਾਮਲਾ ਜ਼ਿਲ੍ਹਾ ਸੈਸ਼ਨ ਕੋਰਟ ਪਠਾਨਕੋਟ ’ਚ ਸ਼ਿਫਟ ਹੋ ਗਿਆ ਹੈ। ਜਾਣਕਾਰੀ ਅਨੁਸਾਰ ਮੁਲਜ਼ਮ ਨੂੰ ਕਠੂਆ ਜੇਲ੍ਹ ਤੋਂ ਪਠਾਨਕੋਟ ਲਿਆਂਦਾ ਗਿਆ ਅਤੇ ਅਦਾਲਤ ’ਚ ਪੇਸ਼ ਕੀਤਾ ਗਿਆ। ਅਗਲੀ ਸੁਣਵਾਈ 17 ਜੂਨ 2023 ਨੂੰ ਹੋਵੇਗੀ।

ਇਹ ਵੀ ਪੜ੍ਹੋ- ਪਾਕਿ 'ਤੇ ਹੋਵੇ ਸਰਜੀਕਲ ਸਟ੍ਰਾਈਕ! ਪੰਜਾਬ 'ਚ ਨਸ਼ੇ ਦੀ ਸਮੱਸਿਆ ਨੂੰ ਲੈ ਕੇ ਰਾਜਪਾਲ ਪੁਰੋਹਿਤ ਦਾ ਵੱਡਾ ਬਿਆਨ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

shivani attri

Content Editor

Related News