ਭਾਰੀ ਬਰਸਾਤ ਕਾਰਨ ਗਰੀਬ ਪਰਿਵਾਰ ਦੀ ਡਿੱਗੀ ਘਰ ਦੀ ਛੱਤ, ਮਲਬੇ ਹੇਠ ਦੱਬ ਗਿਆ ਸਾਰਾ ਸਾਮਾਨ

Sunday, Jul 23, 2023 - 01:26 PM (IST)

ਭਾਰੀ ਬਰਸਾਤ ਕਾਰਨ ਗਰੀਬ ਪਰਿਵਾਰ ਦੀ ਡਿੱਗੀ ਘਰ ਦੀ ਛੱਤ, ਮਲਬੇ ਹੇਠ ਦੱਬ ਗਿਆ ਸਾਰਾ ਸਾਮਾਨ

ਗੁਰਦਾਸਪੁਰ ( ਗੁਰਪ੍ਰੀਤ)- ਪਿਛਲੇ ਕਈ ਦਿਨਾਂ ਤੋਂ ਪੈ ਰਹੀ ਬਰਸਾਤ ਕਾਰਨ ਪੂਰਾ ਪੰਜਾਬ ਸੂਬਾ ਪਾਣੀ-ਪਾਣੀ ਹੋਇਆ ਪਿਆ ਹੈ । ਉੱਥੇ ਹੀ ਬੀਤੇ ਕੱਲ੍ਹ ਸਾਉਣ ਮਹੀਨੇ ਦੀ ਪਹਿਲੀ ਬਰਸਾਤ ਨਾਲ ਬਟਾਲਾ 'ਚ ਇਕ ਗਰੀਬ ਪਰਿਵਾਰ ਦੀ ਕਮਰੇ ਦੀ ਛੱਤ ਡਿੱਗਣ ਨਾਲ ਘਰ ਦਾ ਸਾਰਾ ਸਾਮਾਨ ਮਲਬੇ ਹੇਠ ਦੱਬ ਗਿਆ। ਜਦਕਿ ਖੁਦ ਪਰਿਵਾਰ ਦੇ ਜੀਆ ਨੇ ਘਰ 'ਚੋਂ ਬਾਹਰ ਨਿਕਲ ਕੇ ਜਾਨ ਬਚਾਈ। 

ਇਹ ਵੀ ਪੜ੍ਹੋ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਲਈ SGPC ਨੇ ਯੂਟਿਊਬ ਚੈਨਲ ਕੀਤਾ ਲਾਂਚ

ਉਥੇ ਹੀ ਪਰਿਵਾਰ 'ਚ 5 ਜੀਅ ਹਨ ਅਤੇ ਕਮਾਉਣ ਵਾਲਾ ਇਕ ਹੈ ਜੋ ਸਬਜ਼ੀ ਦੀ ਰੇਹੜੀ ਲਗਾ  ਕੇ ਘਰ ਦੀ ਦੋ ਟੁੱਕ ਰੋਟੀ ਜੋੜਦਾ ਸੀ ਪਰ ਹੁਣ ਹਲਾਤ ਬਦਤਰ ਹੋ ਗਏ। ਘਰ ਦਾ ਸਾਰਾ ਸਾਮਾਨ ਵੀ ਬਰਬਾਦ ਹੋ ਗਿਆ ਅਤੇ ਖੁਦ ਪਰਿਵਾਰ ਬਿਨਾਂ ਛੱਤ ਤੋਂ ਗੁਜ਼ਾਰਾ ਕਰਨ ਲਈ ਮਜ਼ਬੂਰ ਹੈ। ਇਸ ਦੌਰਾਨ ਪਰਿਵਾਰ ਮਦਦ ਦੀ ਗੁਹਾਰ ਲਗਾ ਰਿਹਾ ਹੈ।  

ਇਹ ਵੀ ਪੜ੍ਹੋ-  ਦੁਬਈ ਤੋਂ ਆਈ ਦੁਖਦ ਖ਼ਬਰ, ਪਠਾਨਕੋਟ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News