ਅੰਮ੍ਰਿਤਸਰ 'ਚ ਸ਼ਮਸ਼ਾਨਘਾਟ ਵੀ ਹੋ ਰਹੇ ਹਨ ਸੈਨੇਟਾਈਜ਼ਰ (ਵੀਡੀਓ)

Saturday, Apr 11, 2020 - 04:58 PM (IST)

ਅੰਮ੍ਰਿਤਸਰ (ਸੁਮਿਤ ਖੰਨਾ): ਕੋਰੋਨਾ ਵਾਇਰਸ ਦੇ ਚੱਲਦੇ ਦੇਸ਼ ਅਤੇ ਦੁਨੀਆ 'ਚ ਮੌਤ ਦਾ ਖਤਰਾ ਮੰਡਰਾਉਂਦਾ ਜਾ ਰਿਹਾ ਹੈ। ਇਸ 'ਚ ਅੰਮ੍ਰਿਤਸਰ 'ਚ ਇਕ ਵੱਖਰੀ ਤਸਵੀਰ ਦੇਖਣ ਨੂੰ ਮਿਲੀ ਹੈ, ਜਿੱਥੇ ਅੰਮ੍ਰਿਤਸਰ ਦੇ ਸ਼ਮਸ਼ਾਨਘਾਟ ਨੂੰ ਵਿਸ਼ੇਸ਼ ਮਸ਼ੀਨਾਂ ਨਾਲ ਸੈਨੇਟਾਈਜ਼ਰ ਕੀਤਾ ਗਿਆ। ਜਾਣਕਾਰੀ ਮੁਤਾਬਕ ਜਿਸ ਜਗ੍ਹਾ 'ਤੇ ਮ੍ਰਿਤਕਾਂ ਦਾ ਮ੍ਰਿਤਕਾਂ ਦਾ ਸੰਸਕਾਰ ਕੀਤਾ ਜਾਂਦਾ ਹੈ।

PunjabKesari

ਉਸ ਦੇ ਨਾਲ-ਨਾਲ ਲਾਸ਼ਾਂ  ਨੂੰ ਜਿਹੜੇ ਵਾਹਨਾਂ 'ਚ ਲਿਜਾਇਆ ਜਾਂਦਾ ਹੈ। ਉਨ੍ਹਾਂ ਸਾਰਿਆਂ ਨੂੰ ਵੀ ਸੈਨੇਟਾਈਜ਼ਰ ਕੀਤਾ ਗਿਆ ਅਤੇ ਜਿਸ ਜਗ੍ਹਾਂ 'ਤੇ ਲੋਕ ਖੜ੍ਹੇ ਹੁੰਦੇ ਹਨ ਜਾਂ ਜਿਸ ਜਗ੍ਹਾਂ 'ਤੇ ਲੋਕ ਬੈਠਦੇ ਹਨ ਉਨ੍ਹਾਂ ਸਾਰੀਆਂ ਥਾਵਾਂ ਨੂੰ ਸੈਨੇਟਾਈਜ਼ਰ ਕੀਤਾ ਗਿਆ। ਸੰਸਥਾ ਦਾ ਕਹਿਣਾ ਹੈ ਕਿ  ਅਤੇ ਨਾਲ ਹੀ ਜਿਸ 'ਚ ਚਾਰਾਂ ਨੂੰ ਰੱਖਿਆ ਜਾਂਦਾ ਹੈ। ਉਨ੍ਹਾਂ ਸਾਰਿਆਂ ਨੂੰ ਸੈਨੇਟਾਈਜ਼ਰ ਕੀਤਾ ਗਿਆ। ਨਾਲ ਹੀ ਜਿਸ ਜਗ੍ਹਾ 'ਤੇ ਲੋਕ ਖੜ੍ਹੇ ਵੀ ਹੁੰਦੇ ਹਨ, ਉਹ ਜਗ੍ਹਾ ਅਤੇ ਜਿਸ ਜਗ੍ਹਾ 'ਤੇ ਲੋਕ ਬੈਠਦੇ ਹਨ ਉਨ੍ਹਾਂ ਸਾਰਿਆਂ ਸਥਾਨਾਂ ਸੈਨੇਟਾਈਜ਼ਰ ਕੀਤਾ ਗਿਆ ਹੈ। ਸੰਸਥਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮਕਸਦ ਕੋਰੋਨਾ ਦੇ ਖਿਲਾਫ ਜੋ ਲੜਾਈ ਹੈ ਉਹ ਦੁਨੀਆ ਲੜ ਰਹੀ ਹੈ ਅਤੇ ਸਮਾਜਸੇਵੀ ਸੰਸਥਾ ਹੋਣ ਦੇ ਨਾਤੇ ਕੋਸ਼ਿਸ਼ ਕਰ ਰਹੇ ਹਾਂ ਕਿ ਗੰਦਗੀ ਨੂੰ ਫੈਲਣ ਨਾ ਦਿੱਤਾ ਜਾਵੇ ਅਤੇ ਉਸ ਨੂੰ ਖਤਮ ਕੀਤਾ ਜਾਵੇ।


author

Shyna

Content Editor

Related News