ਬਟਾਲਾ ''ਚ ਵਾਰਡ ਨੰਬਰ 24 ਦੀ ਉਪ ਚੋਣ ''ਚ ''ਆਪ'' ਦੇ ਉਮੀਦਵਾਰ ਸਤਨਾਮ ਸਿੰਘ ਦੀ 556 ਵੋਟਾਂ ਨਾਲ ਹੋਈ ਜਿੱਤ
Saturday, Dec 21, 2024 - 06:04 PM (IST)

ਬਟਾਲਾ- ਬਟਾਲਾ 'ਚ ਵਾਰਡ ਨੰਬਰ 24 ਦੀ ਉਪ ਚੋਣ 'ਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਤਨਾਮ ਸਿੰਘ ਨੂੰ 670, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਨੂੰ 11, ਭਾਜਪਾ ਦੇ ਉਮੀਦਵਾਰ ਅਵਤਾਰ ਸਿੰਘ ਨੂੰ 70, ਆਜ਼ਾਦ ਉਮੀਦਵਾਰ ਰਣਜੀਤ ਕੌਰ ਨੂੰ 3, ਅਤੇ ਨੋਟਾ ਨੂੰ 2 ਵੋਟਾਂ ਪਈਆਂ ਹਨ। ਕੁਲ 1128 ਵੋਟਾਂ 'ਚੋਂ 859 ਵੋਟਾਂ ਪੋਲ ਹੋਈਆਂ, ਜੋ 76 ਫੀਸਦੀ ਬਣਦੀਆਂ ਹਨ।