ਵਿਅਕਤੀ ਨਾਲ 9,23,700 ਰੁਪਏ ਦੀ ਠੱਗੀ ਮਾਰਨ ’ਤੇ 3 ਨਾਮਜ਼ਦ

Monday, Jan 20, 2025 - 06:14 PM (IST)

ਵਿਅਕਤੀ ਨਾਲ 9,23,700 ਰੁਪਏ ਦੀ ਠੱਗੀ ਮਾਰਨ ’ਤੇ 3 ਨਾਮਜ਼ਦ

ਗੁਰਦਾਸਪੁਰ (ਹਰਮਨ)-ਥਾਣਾ ਸਿਟੀ ਗੁਰਦਾਸਪੁਰ ਦੀ ਪੁਲਸ ਨੇ ਇਕ ਵਿਅਕਤੀ ਨਾਲ 9 ਲੱਖ 23 ਹਜ਼ਾਰ 700 ਰੁਪਏ ਦੀ ਠੱਗੀ ਮਾਰਨ ਦੇ ਦੋਸ਼ਾਂ ਹੇਠ 3 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਰਮੇਸ਼ ਕੁਮਾਰ ਵਾਸੀ ਗੁਰਦਾਸਪੁਰ ਨੇ ਦੱਸਿਆ ਕਿ ਰਾਜਨ ਵਰਮਾ ਅਤੇ ਅਕਾਸ਼ ਉਰਫ ਗੋਲੂ ਅਤੇ ਜੰਗ ਬਹਾਦਰ ਨੇ ਉਸ ਨਾਲ ਹਾਰਡਵੇਅਰ ਦਾ ਸਾਮਾਨ ਸਪਲਾਈ ਕਰਨ ਦੇ ਨਾਮ ’ਤੇ ਉਸ ਨਾਲ ਕਰੀਬ 9,23,700/-ਰੁਪਏ ਦੀ ਠੱਗੀ ਮਾਰੀ ਹੈ।

ਇਹ ਵੀ ਪੜ੍ਹੋ-  ਬੱਸ ਕੰਡਕਟਰ ਦਾ ਸ਼ਰਮਨਾਕ ਕਾਰਾ, ਵਿਆਹੁਤਾ ਨਾਲ ਟੱਪੀਆਂ ਹੱਦਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News