ਏਕਤਾ ਵੈੱਲਫੇਅਰ ਕਲੱਬ ਨੇ ਗੋਲਡੀ ਨੂੰ ਦਿੱਤਾ ਜਗਰਾਤੇ ਦਾ ਸੱਦਾ ਪੱਤਰ

Monday, Nov 05, 2018 - 10:42 AM (IST)

ਏਕਤਾ ਵੈੱਲਫੇਅਰ ਕਲੱਬ ਨੇ ਗੋਲਡੀ ਨੂੰ ਦਿੱਤਾ ਜਗਰਾਤੇ ਦਾ ਸੱਦਾ ਪੱਤਰ

ਖੰਨਾ (ਸੁਖਵਿੰਦਰ ਕੌਰ) - ਅੱਜ ਏਕਤਾ ਵੈੱਲਫੇਅਰ ਕਲੱਬ ਵਲੋਂ ਸੀਨੀਅਰ ਕਾਂਗਰਸੀ ਆਗੂ ਗੁਰਪਾਲ ਸਿੰਘ ਗੋਲਡੀ ਨੂੰ 9 ਨਵੰਬਰ ਦੀ ਝੰਡਾ ਫੇਰੀ ਅਤੇ 10 ਨਵੰਬਰ ਨੂੰ ਕਰਵਾਏ ਜਾ ਰਹੇ ਜਗਰਾਤੇ ਦਾ ਸੱਦਾ-ਪੱਤਰ ਦਿੱਤਾ ਗਿਆ। ਇਸ ਮੌਕੇ ਗੋਲਡੀ ਨੇ ਏਕਤਾ ਵੈੱਲਫੇਅਰ ਕਲੱਬ ਵਲੋਂ ਕਰਵਾਏ ਜਾ ਰਹੇ ਇਸ ਧਾਰਮਕ ਸਮਾਗਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮਾਂ ਨਾਲ ਲੋਕਾਂ ’ਚ ਆਪਸੀ ਭਾਈਚਾਰਕ ਸਾਂਝ ਹੋਰ ਪ੍ਰਪੱਕ ਹੁੰਦੀ ਹੈ। ਇਸ ਮੌਕੇ ਹੇਮੰਤ ਸ਼ਰਮਾ, ਰਜਨੀਸ਼ ਸਦਾਵਰਤੀ, ਮਨੀਸ਼ ਸਦਾਵਰਤੀ, ਲਲਿਤ ਯਾਦਵ ਮੰਡੀ ਗੋਬਿੰਦਗਡ਼੍ਹ, ਸੰਦੀਪ ਸ਼ੁਕਲਾ, ਗੌਰਵ ਸਦਾਵਰਤੀ, ਪੰਕਜ ਸਦਾਵਰਤੀ, ਦੀਪੂ, ਪੱਪੂ, ਅਨੁਜ, ਗੌਤਮ ਸ਼ਰਮਾ, ਸਾਹਿਲ ਕਪੂਰ, ਜੋਨੀ, ਸੋਨੀ, ਪ੍ਰਿੰਸ ਕੁਮਾਰ, ਚੰਦਨ ਸ਼ਰਮਾ, ਕਰਨ ਸ਼ੁਕਲਾ, ਸੌਰਵ ਕੁਮਾਰ, ਸੋਨੂੰ ਕੁਮਾਰ, ਕਮਲ ਕਪੂਰ, ਵਿਸ਼ਾਲ ਸ਼ਰਮਾ, ਨਿਰਦੋਸ਼ ਮੋਦਗਿੱਲ, ਅਜੀਤ ਸ਼ਰਮਾ, ਪੰਕਜ ਸ਼ਰਮਾ, ਨਰਿੰਦਰ ਕੁਮਾਰ, ਸਚਿਨ ਸ਼ਾਹੀ, ਇਸ਼ਾਂਤ ਵਰਮਾ, ਮੋਹਿਤ ਵਾਸੂਦੇਵ, ਕਿਰਨ ਵਰਮਾ, ਕਮਲ ਸ਼ਰਮਾ, ਅਮਿਤ ਸ਼ਾਹੀ, ਸ਼ਿਵਮ ਸ਼ਾਹੀ, ਮਨੀਸ਼ ਵਿਨਾਇਕ, ਅੱਛਰ ਸ਼ਰਮਾ, ਪ੍ਰਿੰਸ, ਯਾਇਸ਼ ਵਾਸੂਦੇਵ, ਸੰਦੀਪ ਭੱਟੀ ਆਦਿ ਮੌਜੂਦ ਸਨ।


Related News