ਸ਼ਹੀਦਾਂ ਦੀ ਯਾਦ ਨੂੰ ਸਮਰਪਤ ਲੰਗਰ ਲਾਇਆ
Thursday, Dec 27, 2018 - 10:44 AM (IST)
ਖੰਨਾ (ਸੁਖਵਿੰਦਰ ਕੌਰ)-ਸਥਾਨਕ ਜੀ. ਟੀ. ਰੋਡ ਅਮਲੋਹ ਰੋਡ ਚੌਕ ਦੇ ਨਜ਼ਦੀਕ ਸਟੇਟ ਬੈਂਕ ਆਫ਼ ਇੰਡੀਆ ਦੇ ਅੱਗੇ ਪ੍ਰਸਿੱਧ ਦਰਸ਼ਨ ਬੇਕਰੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅੱਜ ਮਾਤਾ ਗੁਜਰ ਕੌਰ ਤੇ ਚਾਰੇ ਸਾਹਿਬਜ਼ਾਦਿਆਂ ਅਤੇ ਸਮੂੁਹ ਸ਼ਹੀਦਾਂ ਦੀ ਯਾਦ ਨੂੰ ਸਮਰਪਤ ਗੁਰੂ ਕੇ ਲੰਗਰ ਲਾਏ ਗਏ ਅਤੇ ਬੇਕਰੀ ਦੇ ਮਾਲਕ ਰੁਪਿੰਦਰ ਸਿੰਘ ਵਲੋਂ ਛੋਲੇ-ਪੂਰੀਆਂ ਦੇ ਲੰਗਰ ਦੌਰਾਨ ਸੇਵਾ ਕੀਤੀ ਗਈ।
