ਲੁਧਿਆਣਾ ''ਚ ਖ਼ੂਨਦਾਨ ਕੈਂਪ 19 ਅਪ੍ਰੈਲ ਨੂੰ

Thursday, Apr 16, 2026 - 02:50 PM (IST)

ਲੁਧਿਆਣਾ ''ਚ ਖ਼ੂਨਦਾਨ ਕੈਂਪ 19 ਅਪ੍ਰੈਲ ਨੂੰ

ਲੁਧਿਆਣਾ (ਗਣੇਸ਼): ਸੰਦੀਪ ਲੁਧਿਆਣਾ ਗਰੁੱਪ ਵੱਲੋਂ 19 ਅਪ੍ਰੈਲ ਨੂੰ ਖ਼ੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਕੈਂਪ ਦਾ ਆਯੋਜਨ ਚੰਡੀਗੜ੍ਹ ਰੋਡ ਸਥਿਤ ਮੋਹਿਨੀ ਪੈਲਸ 'ਚ ਕੀਤਾ ਜਾਵੇਗਾ। ਇਹ ਕੈਂਪ ਸਵੇਰੇ 10 ਵਜੇ  ਤੋਂ ਸ਼ਾਮ 5 ਵਜੇ ਤਕ ਚੱਲੇਗਾ। 


author

Anmol Tagra

Content Editor

Related News