ਦੁਨੀਆ ਦੀਆਂ ਸਭ ਤੋਂ ਖੂਬਸੂਰਤ ਬੀਚਾਂ

Saturday, Apr 01, 2017 - 01:44 PM (IST)

ਦੁਨੀਆ ਦੀਆਂ ਸਭ ਤੋਂ ਖੂਬਸੂਰਤ ਬੀਚਾਂ

ਮੁੰਬਈ— ਜ਼ਿਆਦਾਤਰ ਲੋਕ ਘੁੰਮਣ ਦੇ ਲਈ ਵਿਦੇਸ਼ ਜਾਣਾ ਪਸੰਦ ਕਰਦੇ ਹਨ ਪਰ ਭਾਰਤ ''ਚ ਕਈ ਖੂਬਸੂਰਤ ਥਾਵਾਂ ਹਨ ਜਿੱਥੇ ਜਾ ਕੇ ਆਨੰਦ ਮਾਨਿਆ ਜਾ ਸਕਦਾ ਹੈ। ਗਰਮੀਆਂ ''ਚ ਲੋਕ ਬੀਚ ''ਤੇ ਘੁੰਮਣ ਲਈ ਜਾਂਦੇ ਹਨ। ਭਾਰਤ ''ਚ ਵੀ ਕਈ ਖੂਬਸੂਰਤ ਥਾਵਾਂ ਹਨ ਜਿੱਥੇ ਵਿਦੇਸ਼ਾ ਤੋਂ ਲੋਕ ਘੁੰਮਣ ਦੇ ਲਈ ਆਉਂਦੇ ਹਨ। ਅੱਜ ਅਸੀਂ ਤੁਹਾਨੂੰ ਭਾਰਤ ਦੀ ਸਭ ਤੋਂ ਖੂਬਸੂਰਤ ਬੀਚਾਂ ਬਾਰੇ ਦੱਸਣ ਜਾ ਰਹੇ ਹਾਂ। 
1. ਬਾਗਾ ਬੀਚ, ਗੋਆ
ਗੋਆ ਹਨੀਮੂਨ ਜੋੜਿਆਂ ਦੀ ਸਭ ਤੋਂ ਜ਼ਿਆਦਾ ਮੰਨਪਸੰਦ ਦੀ ਥਾਂ ਹੈ। ਉੱਥੇ ਹੀ ਗੋਆ ਖੂਬਸੂਰਤ ਬੀਚਾਂ ਦੇ ਲਈ ਵੀ ਜਾਣਿਆ ਜਾਂਦਾ ਹੈ। 
2. ਜੁਹੂ ਬੀਚ, ਮੁੰਬਈ
ਮਹਾ ਰਾਸ਼ਟਰ ''ਚ ਬਹੁਤ ਸਾਰੇ ਬੀਚ ਹਨ ਪਰ ਜੁਹੂ ਬੀਚ ਸਭ ਤੋਂ ਜ਼ਿਆਦਾ ਮਸ਼ਹੂਰ ਹੈ। ਗਰਮੀਆਂ ''ਚ ਜ਼ਿਆਦਾਤਰ ਲੋਕ ਇੱਥੇ ਆਉਣਾ ਪਸੰਦ ਕਰਦੇ ਹਨ। 
3. ਮਰੀਨਾ ਬੀਚ, ਤਾਮਿਲਨਾਡੂ
ਮਰੀਨਾ ਬੀਚ ਦੁਨੀਆ ਦੀ ਸਭ ਤੋਂ ਵੱਡੀ ਬੀਚ ਹੈ। ਦੇਖਣ ''ਚ ਇਹ ਬਹੁਤ ਹੀ ਖੂਬਸੂਰਤ ਬੀਚ ਹੈ। 
4. ਪੂਰਬ ਬੀਚ, ਕੇਰਲ
ਕੇਰਲ ਦਾ ਪੂਰਬ ਬੀਚ ਦੁਨੀਆ ਦਾ ਸਭ ਤੋਂ ਖੂਬਸੂਰਤ ਬੀਚ ਹੈ ਨਾਲ ਹੀ ਇੱਥੋ ਦਾ ਖਾਣਾ ਵੀ ਬਹੁਤ ਵਧੀਆ ਹੈ। 
5. ਉਲਲਾਲ ਬੀਚ, ਕਰਨਾਟਕ
ਕਰਨਾਟਕ ''ਚ ਕਈ ਬੀਚਾਂ ਹਨ ਪਰ ਉਲਲਾਲ ਬੀਚ ''ਤੇ ਜ਼ਿਆਦਾਤਰ ਲੋਕ ਆਉਣਾ ਪਸੰਦ ਕਰਦੇ ਹਨ। ਇਹ ਬੀਚ ਦੇਖਣ ''ਚ ਬਹੁਤ ਖੂਬਸੂਰਤ ਹੈ ਇਸ ਲਈ ਲੋਕ ਇੱਥੇ ਆਉਣਾ ਪਸੰਦ ਕਰਦੇ ਹਨ। 


Related News