ਵਿਆਹ ਦੇ ਪਹਿਲੇ ਮਹੀਨੇ ਪਤੀ ਤੋਂ ਕਿਹੜੀਆਂ ਉਮੀਦਾਂ ਰੱਖਦੀਆਂ ਹਨ ਪਤਨੀਆਂ!

09/09/2017 12:02:56 PM

ਨਵੀਂ ਦਿੱਲੀ— ਵਿਆਹ ਦੇ ਬਾਅਦ ਨਵੀਂ ਲਾੜੀ ਆਪਣੇ ਸੋਹਰੇ ਘਰ ਆਉਂਦੀ ਹੈ ਤਾਂ ਉਸ ਨੂੰ ਆਪਣੇ ਪਤੀ ਤੋਂ ਕਈ ਉਮੀਦਾਂ ਹੁੰਦੀਆਂ ਹਨ। ਉਹ ਚਾਹੁੰਦੀਆਂ ਹਨ ਕਿ ਇਸ ਨਵੇਂ ਸਫਰ ਦੀ ਸ਼ੁਰੂਆਤ ਕੁਝ ਇਸ ਤਰੀਕੇ ਨਾਲ ਕਰੇ ਕਿ ਉਸ ਦੀ ਜ਼ਿੰਦਗੀ ਦੇ ਸਭ ਤੋਂ ਯਾਦਗਾਰ ਪਲ ਬਣ ਜਾਣ, ਜਿਸ ਦੀਆਂ ਮਿੱਠੀਆਂ ਯਾਦਾਂ ਉਹ ਸਾਰੀ ਉਮਰ ਆਪਣੇ ਮਨ ਵਿਚ ਸੰਜੋ ਕੇ ਰੱਖ ਸਕੇ।
ਜਾਣੋਂ ਪਤੀ ਤੋਂ ਕਿਹੜੀਆਂ ਉਮੀਦਾਂ ਰੱਖਦੀਆਂ ਹਨ ਪਤਨੀਆਂ :- 
1. ਨਵੇਂ ਜੀਵਨ ਦੀ ਸ਼ੁਰੂਆਤ ਰੋਮਾਂਸ ਅਤੇ ਰੋਮਾਂਚ ਨਾਲ ਭਰੀ ਹੋਵੇ। 
2. ਪਤੀ ਉਸ ਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਮਿਲਵਾਏ।
3. ਉਹ ਤਾਰਿਆਂ ਦੇ ਥੱਲੇ ਬੈਠ ਕੇ ਘੰਟਿਆਂ ਤੱਕ ਗੱਲਾਂ ਕਰੇ। 
4. ਦੋਵੇ ਇਕੱਠੇ ਜ਼ਿਆਦਾ ਤੋਂ ਜ਼ਿਆਦਾ ਸਮਾਂ ਬਿਤਾਉਣ ਅਤੇ ਇਕ ਦੂਜੇ 'ਤੇ ਖੂਬ ਪਿਆਰ ਲੁਟਾਉਣ।
5. ਜਦੋਂ ਵੀ ਸਮਾਂ ਮਿਲੇ ਉਹ ਉਸ ਦੇ ਮਾਤਾ-ਪਿਤਾ ਨਾਲ ਮਿਲਾਉਣ ਲੈ ਜਾਵੇ। 
6. ਦੋਵੇਂ ਇਕੱਠੇ ਸ਼ੋਪਿੰਗ 'ਤੇ ਜਾਣ ਤਾਂ ਕਿ ਆਪਣੀ ਪਸੰਦ ਨਾਲ ਕੁਝ ਖਰੀਦ ਸਕਣ।


Related News