ਅਨੌਖਾ ਤਿਉਹਾਰ ਜਿਸ ’ਚ ਵਿਅਹੁਤਾ ਬਣਾਉਂਦੀਆਂ ਹਨ ਗੈਰ ਮਰਦਾਂ ਨਾਲ ਸਬੰਧ

Saturday, Mar 03, 2018 - 02:49 PM (IST)

ਅਨੌਖਾ ਤਿਉਹਾਰ ਜਿਸ ’ਚ ਵਿਅਹੁਤਾ ਬਣਾਉਂਦੀਆਂ ਹਨ ਗੈਰ ਮਰਦਾਂ ਨਾਲ ਸਬੰਧ

ਨਵੀਂ ਦਿੱਲੀ—ਦੇਸ਼-ਵਿਦੇਸ਼ ਦੇ ਬਹੁਤ ਸਾਰੇ ਰਾਜਾਂ ’ਚ ਬਹੁਤ ਸਾਰੇ ਅਜੀਬੋ-ਗਰੀਬ ਤਿਓਹਾਰ ਮਨਾਏ ਜਾਂਦੇ ਹਨ। ਅੱਜ ਵੀ ਦੇਸ਼-ਵਿਦੇਸ਼ ’ਚ ਕਈ ਪਰੰਪਰਾਵਾਂ ਅਤੇ ਤਿਉਹਾਰਾਂ ਨੂੰ ਪ੍ਰਾਚੀਨ ਸਮੇਂ ਤੋਂ ਮਨਾਇਆ ਜਾ ਰਿਹਾ ਹੈ, ਜਿਨ੍ਹਾਂ ਦੇ ਬਾਰੇ ’ਚ ਸੁਣ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਇੰਡੋਨੇਸ਼ੀਆ ਦੇ ਵਾਲੀ ਦੀਪ ’ਤੇ ਮਨਾਏ ਜਾਣ ਵਾਲੇ ਇਕ ਅਜਿਹੇ ਹੀ ਤਿਉਹਾਰ ਦੇ ਬਾਰੇ ਦੱਸਣ ਜਾ ਰਹੇ ਹਾਂ, ਜੋ ਕਿ ਪ੍ਰਾਚੀਨ ਸਮੇਂ ਤੋਂ ਚੱਲਦਾ ਆ ਰਿਹਾ ਹੈ। ਇਸ ਤਿਉਹਾਰ ’ਚ ਔਰਤਾਂ ਨੂੰ ਆਪਣੀ ਇੱਛਾ ਪੂਰੀ ਕਰਨ ਦੇ ਲਈ ਦੂਸਰੇ ਮਰਦਾਂ ਨਾਲ ਸਬੰਧ ਬਣਾਉਣੇ ਪੈਂਦੇ ਹਨ। ਆਓ ਜਾਣਦੇ ਹਾਂ ਪ੍ਰਾਚੀਨ ਸਮੇਂ ਤੋਂ ਚੱਲੀ ਆ ਰਹੀ ਇਸ ਪ੍ਰਧਾ ਦੇ ਬਾਰੇ ’ਚ ਕੁਝ ਹੋਰ ਗੱਲਾਂ....

अनोखा त्यौहार: यहां शादीशुदा महिलाएं गैर मर्दों के साथ बनाती है संबंध

ਵਾਲੀ ਦੀਪ ’ਚ ਹਰ ਸਾਲ ਪਾਨ ਨਾਮ ਦੀ ਇਹ ਤਿਉਹਾਰ ਸਾਲ ’ਚ 7 ਬਾਰ ਮਨਾਇਆ ਜਾਂਦਾ ਹੈ। ਇਸ ਦੌਰਾਨ ਔਰਤਾਂ ਅਨਜਾਣ ਵਿਅਕਤੀ ਨੇ ਨਾਲ ਸ਼ਰੀਰਕ ਸਬੰਧ ਬਣਾਉਂਦੀਆਂ ਹਨ। ਉ¤ਥੇ ਦੇ ਲੋਕਾਂ ਦਾ ਮੰਨਣਾ ਹੈ ਕਿ ਅਜਿਹਾ ਕਰਨ ਨਾਲ ਉਨ੍ਹਾਂ ਦੀ ਹਰ ਮੁਰਾਦ ਪੂਰੀ ਹੁੰਦੀ ਹੈ ਅਤੇ ਇਸ ਨਾਲ ਨਿਜੀ ਜੀਵਨ ਅਤੇ ਪਰਿਵਾਰ ’ਚ ਖੁਸ਼ੀਆਂ ਵੀ ਬਣੀਆਂ ਰਹਿੰਦੀਆਂ ਹਨ।

PunjabKesari

ਇਸ ਤਿਉਹਾਰ ਦੇ ਨਿਯਮ ਅਨੁਸਾਰ ਔਰਤਾਂ ਹਰ ਬਾਰ ਨਵੇਂ ਸਾਥੀ ਦੀ ਖੋਜ ਕਰਦੀਆਂ ਹਨ ਅਤੇ ਉਨ੍ਹਾਂ ਦੇ ਨਾਲ ਸਬੰਧ ਬਣਾਉਦੀਆਂ ਹਨ। ਇੱਥੇ ਦੇ ਲੋਕਾਂ ਦਾ ਕਹਿਣਾ ਹੈ ਕਿ ਇੰਡੋਨੇਸ਼ੀਆ ਦੇ ਇਕ ਨੌਜਵਾਨ ਰਾਜਾ ਦਾ ਆਪਣੀ ਸੌਤੇਲੀ ਮਾਂ ਨਾਲ ਸਬੰਧ ਸਨ ਅਤੇ ਸਰੀਰਕ ਸਬੰਧ ਬਣਾਉਂਦੇ ਸਮੇਂ ਉਨ੍ਹਾਂ ਦੀ ਹੱਤਿਆਂ ਕਰ ਦਿੱਤੀ ਗਈ ਅਤੇ ਗੰਗੂਨ ਕਾਮੁਕਸ ’ਚ ਮਾਉਂਟੇਨ ਦੇ ਟਾਪ ’ਤੇ ਉਨ੍ਹਾਂ ਨੂੰ ਦਫਨਾਇਆ ਗਿਆ। ਅਜਿਹਾ ਮੰਨਣਾ ਹੈ ਕਿ ਮਾਉਂਟੇਨ ਦੇ ਟਾਪ ’ਤੇ ਸਬੰਧ ਬਣਾਉਣ ਨਾਲ ਚੰਗੀ ਕਿਸਮਤ ਪ੍ਰਾਪਤ ਹੁੰਦੀ ਹੈ, ਜਿਸਦੇ ਚੱਲਦੇ ਇਸਨੂੰ ਇਕ ਤਿਉਹਾਰ ਦੇ ਰੂਪ ’ਚ ਮਨਾਇਆ ਜਾਂਦਾ ਹੈ। 


Related News