ਦਿਲ ਦਾ ਦੌਰਾ ਪੈਣ ''ਤੇ ਅਪਣਾਓ ਇਹ ਦੇਸੀ ਨੁਸਖੇ
Sunday, Feb 19, 2017 - 05:26 PM (IST)

ਮੁੰਬਈ— ਦਿਲ ਦਾ ਦੌਰਾ ਮਤਲਬ ਹਾਰਟ ਅਟੈਕ। ਇਹ ਸਮੱਸਿਆ ਅੱਜ ਕਲ ਆਮ ਸੁਣਨ ਨੂੰ ਮਿਲਦੀ ਹੈ। ਜਦੋਂ ਸਰੀਰ ''ਚ ਦਿਲ ਤੱਕ ਖੂਨ ਪਹੁੰਚਣ ''ਚ ਰੁਕਾਵਟ ਆਉਂਦੀ ਹੈ ਤਾਂ ਹਾਰਟ ਅਟੈਕ ਦੀ ਸੰਭਾਵਨਾ ਹੋਰ ਵੱਧ ਜਾਂਦੀ ਹੈ। ਜੇਕਰ ਸਮੇਂ ਰਹਿੰਦੇ ਇਸ ਰੁਕਾਵਟ ਦਾ ਇਲਾਜ਼ ਨਾਲ ਕੀਤਾ ਜਾਵੇ ਤਾਂ ਇਹ ਸਮੱਸਿਆ ਅੱਗੇ ਚੱਲ ਕੇ ਜਾਨਲੇਵਾ ਵੀ ਸਾਬਿਤ ਹੋ ਸਕਦੀ ਹੈ। ਪਰ ਘਬਰਾਉਣ ਦੀ ਲੋੜ ਨਹੀਂ ਹਾ ਕਿਉਂ ਕਿ ਅੱਜ ਅਸੀਂ ਕੁਝ ਅਜਿਹੇ ਨੁਸਖੇ ਲੈ ਕੇ ਅਏ ਹਾਂ ਜਿਨ੍ਹਾਂ ਨਾਲ ਇਸ ਸਮੱਸਿਆ ਦਾ ਇਲਾਜ਼ ਕੀਤਾ ਜਾ ਸਕਦਾ ਹੈ।
- ਜੇਕਰ ਕਿਸੇ ਨੂੰ ਦਿਲ ਦਾ ਦੌਰਾ ਪੈਂਦਾ ਹੈ ਤਾਂ ਉਸਨੂੰ ਜੋਰ -ਜੋਰ ਨਾ ਖੰਗਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਦਿਲ ''ਤੇ ਦਬਾਅ ਪੈਂਦਾ ਹੈ ਅਤੇ ਦਿਲ ਵੱਲ ਖੂਨ ਦਾ ਵਹਾਅ ਤੇਜ਼ ਹੁੰਦਾ ਹੈ।
1. ਲੌਕੀ
ਲੌਕੀ ਦਿਲ ਦੇ ਲਈ ਬਹੁਤ ਫਾਇਦੇਮੰਦ ਸਾਬਿਤ ਹੁੰਦਾ ਹੈ। ਇਸਦਾ ਸੇਵਨ ਤੁਸੀਂ ਸਬਜ਼ੀ ਜਾਂ ਜੂਸ ਦੇ ਰੂਪ ''ਚ ਕਰ ਸਕਦੇ ਹੋ। ਬਸ, ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਲੌਕੀ ਕੜਵੀ ਨਾ ਹੋਵੇ।
2. ਤੁਲਸੀ
ਤੁਲਸੀ ਵੀ ਦਿਲ ਦੇ ਲਈ ਇੱਕ ਦਵਾ ਦੀ ਤਰ੍ਹਾਂ ਕੰਮ ਕਰਦੀ ਹੈ। ਇਸਦਾ ਸੇਵਨ ਤੁਸੀਂ ਚਾਹ ਦੇ ਰੁਪ ''ਚ ਜਾ ਫਿਰ ਲੌਕੀ ਦੇ ਜੂਸ ''ਚ ੱਮਿਲਾ ਕੇ ਵੀ ਕਰ ਸਕਦੇ ਹੋ।
3. ਪੁਦੀਨਾ
ਪੁਦੀਨੇ ''ਚ ਅਜਿਹੇ ਬਹੁਤ ਸਾਰੇ ਗੁਣ ਪਾਏ ਜਾਂਦੇ ਹਨ ਜੋ ਦਿਲ ਦੇ ਲਈ ਬਹੁਤ ਲਾਭਕਾਰੀ ਸਾਬਿਤ ਹੁੰਦੇ ਹਨ। ਇਸਨੂੰ ਵੀ ਤੁਸੀਂ ਚਾਹ ਜਾਂ ਫਿਰ ਲੌਕੀ ਦੇ ਜੂਸ ''ਚ ਮਿਲਾ ਕੇ ਪੀ ਸਕਦੇ ਹੋ।
4. ਦਲੀਆ
ਦਲੀਆ ''ਚ ਆਇਰਨ ਭਰਪੂਰ ਮਾਤਰਾ ''ਚ ਪਾਇਆ ਜਾਂਦਾ ਹੈ। ਹਰ ਰੋਜ਼ ਆਪਣੇ ਭੋਜਨ ''ਚ ਇਸਨੂੰ ਜ਼ਰੂਰ ਸ਼ਾਮਿਲ ਕਰੋ।
5. ਅਲਸੀ ਦੇ ਪੱਤੇ
ਭੋਜਨ ''ਚ ਅਲਸੀ ਦੇ ਪੱਤਿਆਂ ਨੂੰ ਵੀ ਜ਼ਰੂਰ ਸ਼ਾਮਿਲ ਕਰੋ। ਅਲਸੀ ਦੇ ਪੱੱੱਤਿਆਂ ਦਾ ਸੇਵਨ ਕਰਨ ਨਾਲ ਦਿਲ ਨੂੰ ਤਾਕਤ ਮਿਲਦੀ ਹੈ।