ਹੋਲੀ ਪਾਰਟੀ ਲਈ ਇਨ੍ਹਾਂ ਤਰੀਕਿਆਂ ਨਾਲ ਕਰੋ ਡੈਕੋਰੇਸ਼ਨ

02/27/2018 2:04:57 PM

ਨਵੀਂ ਦਿੱਲੀ— ਭਾਂਵੇ ਹੀ ਹੋਲੀ ਦਾ ਦਿਨ ਅਜੇ ਤਕ ਆਇਆ ਨਹੀਂ ਹੈ ਫਿਰ ਵੀ ਲੋਕਾਂ ਨੇ ਹੋਲੀ ਸੈਲੀਬ੍ਰੈਸ਼ਨ ਦੀਆਂ ਤਿਆਰੀਆਂ ਹੁਣ ਤੋਂ ਹੀ ਸ਼ੁਰੂ ਕਰ ਦਿੱਤੀਆਂ ਹਨ। ਕੋਈ ਬਾਜ਼ਾਰ 'ਚੋਂ ਰੰਗ ਖਰੀਦ ਰਿਹਾ ਹੈ ਕਾਂ ਕੋਈ ਹੋਲੀ ਡੈਕੋਰੇਸ਼ਨ 'ਚ ਬਿਜੀ ਹੈ। ਇਸ ਲਈ ਕੁਝ ਲੋਕ ਆਪਣੇ ਘਰ 'ਚ ਹੋਲੀ ਪਾਰਟੀ ਵੀ ਰੱਖਦੇ ਹਨ ਅਤੇ ਆਪਣੇ ਗੁਆਂਢੀਆਂ ਅਤੇ ਰਿਸ਼ਤੇਦਾਰਾਂ ਨੂੰ ਹੋਲੀ 'ਚ ਮਸਤੀ ਕਰਨ ਲਈ ਬੁਲਾਉਂਦੇ ਹਨ, ਜਿਸ ਨਾਲ ਸਾਰੇ ਇੱਕਠੇ ਹੋ ਕੇ ਇਕ-ਦੂਜੇ ਨੂੰ ਰੰਗ ਲਗਾਉਂਦੇ ਹਨ। ਪਾਰਟੀ ਕਰਦੇ ਹਨ ਅਤੇ ਖੂਬ ਮਸਤੀ ਵੀ ਕਰਦੇ ਹਨ। ਜੇ ਤੁਸੀਂ ਵੀ ਆਪਣੇ ਘਰ 'ਚ ਪਾਰਟੀ ਰੱਖਣ ਜਾ ਰਹੇ ਹੋ ਤਾਂ ਇਸ ਪਾਰਟੀ ਨੂੰ ਸਭ ਤੋਂ ਹਟ ਕੇ ਅਤੇ ਸਪੈਸ਼ਲ ਬਣਾਉਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਹੋਲੀ ਡੈਕੋਰੇਸ਼ਨ ਦੇ ਕੁਝ ਆਈਡਿਆ ਦੱਸਣ ਜਾ ਰਹੇ ਹਾਂ ਜੋ ਨਾ ਸਿਰਫ ਪਾਰਟੀ ਨੂੰ ਸ਼ਾਨਦਾਰ ਬਣਾ ਦੇਣਗੇ ਸਗੋਂ ਘਰ 'ਚ ਆਏ ਦਿਨ ਮਹਿਮਾਨਾਂ ਨੂੰ ਵੀ ਖੂਬ ਪਸੰਦ ਆਏਗੀ।

PunjabKesari
ਜਿਵੇਂ ਕਿ ਸਾਰੇ ਹੀ ਜਾਣਦੇ ਹਨ ਹੋਲੀ ਨੂੰ ਰੰਗਾਂ ਦਾ ਤਿਉਹਾਰ ਕਿਹਾ ਜਾਂਦਾ ਹੈ। ਤਾਂ ਕਿਉਂ ਨਾ ਡੈਕੋਰੇਸ਼ਨ ਆਈਡਿਆ ਰੰਗ-ਬਿਰੰਗੇ ਹੋਣਾ ਚਾਹੀਦਾ ਹੈ, ਜੋ ਹੋਲੀ ਦੇ ਰੰਗਾਂ 'ਚ ਰੰਗਿਆ ਦਿਖਾਈ ਦੇਵੇ।

PunjabKesari

 

PunjabKesari

 

PunjabKesari

 

PunjabKesari

 

PunjabKesari

 

PunjabKesari

 

PunjabKesari

 

PunjabKesari
 


Related News