Red Trench Coat 'ਚ ਸ਼ਿਲਪਾ ਦਿਖੀ ਬੇਹੱਦ ਖੂਬਸੂਰਤ

12/17/2017 2:36:57 PM

ਮੁੰਬਈ— ਬਾਲੀਵੁੱਡ ਦੀ ਯੋਗ ਗੁਰੂ ਸ਼ਿਲਪਾ ਸ਼ੇਟੀ ਹਮੇਸ਼ਾ ਆਪਣੇ ਪਰਫੈਕਟ ਫਿੱਗਰ ਨਾਲ ਚਰਚਾ 'ਚ ਰਹੀ ਹੈ। ਉਨ੍ਹਾਂ ਦੇ ਡ੍ਰੇਸਿੰਗ ਸਟਾਇਲ ਵੀ ਬਹੁਤ ਕਮਾਲ ਦਾ ਹੁੰਦਾ ਹੈ, ਜੋ ਦੂਸਰੀਆਂ ਕੁੜੀਆਂ ਨੂੰ ਇੰਸਪਰੇਸ਼ਨ ਦਿੰਦਾ ਹੈ। ਵੈਸੇ ਤਾਂ ਸ਼ਿਲਪਾ ਆਪਣੇ ਅਥਨੀਕ ਨਾਲ ਹਰ ਬਾਰ ਕੋਈ ਨਾ ਕੋਈ ਨਵਾਂ ਐਕਸਪੇਰੀਮੈਂਟ ਕਰਦੀ ਹੈ। ਪਰ ਉਸ ਦਾ ਵੈਸਟਨ ਲੁਕ ਜਰਾ ਹੱਟ ਕੇ ਹੁੰਦਾ ਹੈ।
ਹਾਲ ਹੀ 'ਚ ਸ਼ਿਲਪਾ ਕਿਡਸ ਟੁਆਏ ਸਟੋਰ ਇਵੈਂਟ 'ਚ ਸਪੋਰਟ ਹੋਈ, ਜਿੱਥੇ ਸ਼ਿਲਪਾ ਮੈਡੀਸਨ ਦੀ ਟ੍ਰੇਂਚ ਕੋਰਟ ਤੋਂ ਇੰਸਪਾਇਰਡ ਡ੍ਰੈੱਸ 'ਚ ਦਿਖੀ, ਜੋ ਉਨ੍ਹਾਂ ਦੇ ਬੇਹੱਦ ਖੂਬਸੂਰਤ ਲੀਕ ਦੇ ਰਹੀ ਸੀ। ਇਸ ਇਵੈਂਟ ਦੇ ਲਈ ਸ਼ਿਲਪਾ ਨੇ ਪਰਫੈਕਟ ਡ੍ਰੈੱਸ ਚੁਣੀ। ਰੈੱਡ ਡ੍ਰੈੱਸ ਦੇ ਨਾਲ ਉਨ੍ਹਾਂ ਨੇ ਮੈਚਿੰਗ ਸੈਂਡਲ ਅਤੇ ਮਿਨੀਮਲ ਮੇਕਐੱਪ ਕੀਤਾ। ਸ਼ਿਲਪਾ ਦੀ ਇਹ ਡ੍ਰੈੱਸ ਕ੍ਰਿਸਮਸ ਪਾਰਟੀ ਦੇ ਲਈ ਬੈਸਟ ਆਪਸ਼ਨ ਹੈ।ਸੀ। ਇਸ ਇਵੈਂਟ ਦੇ ਲਈ ਸ਼ਲਿਪਾ ਨੇ ਪਰਫੈਕਟ ਡ੍ਰੈੱਸ ਚੁਣੀ। ਰੈੱਡ ਡ੍ਰੈੱਸ ਦੇ ਨਾਲ ਉਨ੍ਹਾਂ ਨੇ ਮੈਚੰਿਗ ਸੈਂਡਲ ਅਤੇ ਮਨੀਮਲ ਮੇਕਐੱਪ ਕੀਤਾ। ਸ਼ਲਿਪਾ ਦੀ ਇਹ ਡ੍ਰੈੱਸ ਕ੍ਰਸਿਮਸ ਪਾਰਟੀ ਦੇ ਲਈ ਬੈਸਟ ਆਪਸ਼ਨ ਹੈ।


Related News