ਤਸਵੀਰਾਂ ''ਚ ਦੇਖੋ, ਦੁਬਈ ''ਚ ਬਣੀਆਂ ਇਹ ਖਾਸ ਥਾਵਾਂ

01/08/2017 4:45:43 PM

ਮੁੰਬਈ— ਦੁਬਈ ਦੁਨੀਆ ਦੀਆਂ ਸਭ ਤੋਂ ਸੁੰਦਰ ਜਗ੍ਹਾ ਚੋਂ ਇਕ ਹੈ। ਬਹੁਤ ਸਾਰੇ ਲੋਕ ਦੁਬਈ ਜਾਣਾ ਪਸੰਦ ਕਰਦੇ ਹਨ। ਦੁਬਈ ''ਚ ਕਈ ਤਰ੍ਹਾਂ ਦੀਆਂ ਇਮਾਰਤਾਂ ਅਤੇ ਕਈ ਤਰ੍ਹਾਂ ਦੀਆਂ ਪਰਕਾਂ ਬਣਾਈਆਂ ਗਈਆਂ ਹਨ ਜਿਨ੍ਹਾਂ ''ਚ ਬਹੁਤ ਇਨੋਵੇਟਿਵ ਤਕਨੀਕ ਦੀ ਵਰਤੋਂ ਕੀਤੀ ਗਈ ਹੈ। ਆਓ ਜਾਣਦੇ ਹਾਂ ਦੁਬਈ ਦੀਆਂ ਕੁਝ ਖੂਬਸੂਰਤ ਥਾਵਾਂ ਦੇ ਬਾਰੇ
1. ਦੁਬਈ ਮਾਲ
ਇਹ ਮਾਲ ਦੇਖਣ ''ਚ ਬਹੁਤ ਸੁੰਦਰ ਹੈ। ਇਸਦੇ ਨਾਲ ਹੀ ਇਹ ਦੁਨੀਆ ਦਾ ਸਭ ਤੋਂ ਵੱਡਾ ਸ਼ੌਪਿੰਗ ਸੇਂਟਰ ਹੈ। ਇੱਥੇ ਹਰ ਸਾਲ ਲੱਖਾਂ ਵਿਜਿਟਸ ਆਉਂਦੇ ਹਨ।
2. ਪਾਮ ਆਈਲੈਂਡ
ਸਮੁੰਦਰ ਦੇ ਬੀਚ ''ਚ ਬਣਿਆ ਇਹ ਆਈਲੈਂਡ 520 ਕਿਲੋਮੀਟਰ ''ਚ ਫੈਲਿਆ ਹੋਇਆ ਹੈ। ਇਹ ਆਈਲੈਂਡ ਦਰਖਤ ਦੇ ਆਕਾਰ ਦਾ ਬਣਿਆ ਹੋਇਆ ਹੈ।
3. ਦੁਬਈ ਫਾਉਟੇਨ
ਇਸ ਫਾਉਟੇਨ ''ਚ ਤਕਰੀਬਨ 66000 ਅਲੱਗ-ਅਲੱਗ ਤਰ੍ਹਾਂ ਦੀ ਲਾਇਟਸ ਦੀ ਵਰਤੋਂ ਕੀਤੀ ਗਈ ਹੈ। ਤੁਸੀਂ ਦੂਰ ਖੜ੍ਹੇ ਹੋ ਕੇ ਵੀ ਇਸ ਰੌਸ਼ਨੀ ਦਾ ਨਜ਼ਾਰਾ ਲੈ ਸਕਦੇ ਹੋ।
4. ਦੁਬਈ  ਏਕਵੇਰਿਯਮ ਏਡ ਅੰਡਰਵਾਟਰ ਜੂ

ਦੁਬਈ ''ਚ ਬਣੇ ਇਸ ਏਕਵੇਰਿਯਮ ''ਚ 33000 ਤੱਕ ਮੱਛੀਆਂ ਰਹਿੰਦੀਆਂ ਹਨ। ਇਸ ਤੋਂ ਇਲਾਵਾ ਇੱਥੇ ਹੋਰ ਵੀ ਬਹੁਤ ਸਾਰੇ ਜਾਨਵਰ ਮੌਜੂਦ ਹਨ। ਇਨ੍ਹਾਂ ਨੂੰ ਦੇਖਣ ਲਈ 48 ਮੀਟਰ ਲੰਬਾ ਟਨਲ ਬਣਿਆ ਗਿਆ ਹੈ। 
5. ਬੁਰਜ ਖਲੀਫਾ
ਇਹ ਦੁਨੀਆ ਦੀ ਸਭ ਤੋਂ ਉੱਚੀ 107 ਸਾਲ ਪੁਰਾਣੀ ਇਮਾਰਤ ਹੈ। ਇਸ ਤੋਂ ਇਲਾਵਾ ਇਸ ਇਮਾਰਤ ''ਚ ਸਭ ਤੋਂ ਉੱਚੀ ਮਸਜਿਦ ਸਭ ਤੋਂ ਉੱਚਾ ਸਵਿਮਿੰਗ ਪੁਲ ਅਤੇ ਸਭ ਤੋਂ ਉੱਚਾ ਰੇਸਟੋਰੇਂਟ ਮੌਜੂਦ ਹੈ।


Related News