ਤਸਵੀਰਾਂ ''ਚ ਦੇਖੋ ਤਮੰਨਾ ਭਾਟਿਆ ਦੀ ਸੁੰਦਰ ਲੁੱਕ

Tuesday, Dec 27, 2016 - 02:22 PM (IST)

 ਤਸਵੀਰਾਂ ''ਚ ਦੇਖੋ ਤਮੰਨਾ ਭਾਟਿਆ ਦੀ ਸੁੰਦਰ ਲੁੱਕ

ਜਲੰਧਰ—ਬਾਲੀਵੁੱਡ ਤੇ ਟਾਲੀਵੁੱਡ ਅਦਾਕਾਰ ਤਮੰਨਾ ਭਾਟਿਆ ਆਪਣੇ ਸਵੀਟ ਤੇ ਸਿੰਪਲ ਅੰਦਾਜ਼ ਦੇ ਲਈ ਜਾਣੀ ਜਾਂਦੀ ਹੈ। ਬਹੁਤ ਸਾਰੀਆਂ ਲੜਕੀਆਂ ਤਮੰਨਾ ਭਾਟਿਆ ਦੀ ਕਾਪੀ ਕਰਦੀਆਂ ਹਨ। ਹਾਲ ਹੀ ''ਚ ਤਮੰਨਾ ਭਾਟਿਆ ਆਪਣੀ ਆਉਣ ਵਾਲੀ ਫਿਲਮ ਦੀ ਪ੍ਰਮੋਸ਼ਨ ਕਰਦੀ ਹੋਈ ਨਜ਼ਰ ਆਈ। ਤਮੰਨਾ ਨੂੰ ਹੈਦਰਾਬਾਦ ''ਚ ਦੇਖਿਆ ਗਿਆ,ਜਿੱਥੇਂ ਉਹ ਆਪਣੀ ਫਿਲਮ ਨੂੰ ਪਰਮੋਟ ਕਰਨ ਲਈ ਪਹੁੰਚੀ। ਉਨ੍ਹਾਂ ਨੇ ਹਾਫ-ਸ਼ੋਲਡਰ ਪਲੀਟੇਡ ਆਊਟਫਿਟ ਵਿਯਰ ''ਚ ਨਜ਼ਰ ਆਈ। ਤਮੰਨਾ ਦੇ ਆਊਟਫਿਟ ਨੂੰ ''ਮੋਨੀਕੁਉ ਲੋਲਿਰ ਨੇ ਡਿਜਾਇਨ ਕੀਤਾ ਸੀ। ਤਮੰਨਾ ਆਊਟਫਿਟ ''ਚ ਬਹੁਤ ਸੁੰਦਰ ਲੱਗ ਰਹੀ ਸੀ। ਮੇਕਅੱਪ ਤੇ ਹੇਅਰ ਸਟਾਇਲ ਦੀ ਗੱਲ ਕਰੀਏ ਤਾਂ ਆਊਟਫਿਟ ਦੇ ਨਾਲ ਤਮੰਨਾ ਦਾ ਮੇਕਅੱਪ ਲਾਇਟ ਸੀ। ਉਨ੍ਹਾਂ ਨੇ ਮਿਡ-ਪਾਰਿਟਡ ਹੇਅਰ ਸਟਾਇਲ ਕੀਤਾ ਹੋਇਆ ਸੀ। ਆਊਟਫਿਟ ਦੇ ਨਾਲ ਤਮੰਨਾ ਨੇ ''ਹਿਲਸਵਿਯਰ'' ਪਾਈ ਹੋਈ ਸੀ। ਹਮੇਸ਼ਾ ਦੀ ਤਰ੍ਹਾਂ ਉਹ ਸਾਦੀ ਲੁੱਕ''ਚ ਬਹੁਤ ਸੁੰਦਰ ਤੇ ਸਟਾਇਲਸ਼ ਲੱਗ ਰਹੀ ਸੀ।


Related News