ਪਰੰਪਰਾਵਾਂ ਦੇ ਨਾਮ ''ਤੇ ਇੱਥੇ ਕੀਤਾ ਜਾਂਦਾ ਹੈ ਔਰਤਾਂ ਨਾਲ ਅਤਿਆਚਾਰ

03/27/2017 1:59:34 PM

ਜਲੰਧਰ— ਦੁਨੀਆ ''ਚ ਕਈ ਕਬੀਲਿਆ ਦੇ ਲੋਕ ਰਹਿੰਦੇ ਹਨ। ਹਰ ਕਬੀਲੇ ਦੀ ਆਪਣੀ ਹੀ ਵੱਖਰੀ ਪਰੰਪਰਾ ਹੈ। ਕਈ ਥਾਵਾਂ ਇਸ ਤਰ੍ਹਾਂ ਦੀਆਂ ਵੀ ਹਨ। ਜਿੱਥੇ ਲੜਕੀਆਂ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੀ ਹੀ ਥਾਂ ਬਾਰੇ ਦੱਸਣ ਜਾ ਰਹੇ ਹਾਂ, ਜਿੱਥੇ ਲੜਕੀਆਂ ਦੇ ਨਾਲ ਬਹੁਤ ਗਲਤ ਵਿਵਹਾਰ ਕੀਤਾ ਜਾਂਦਾ ਹੈ। 
1. ਸੰਬੰਧ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਪਰੰਪਰਾਵਾਂ ਨਿਭਾਈਆਂ ਜਾਂਦੀਆਂ ਹਨ। ਪਪੂਆ ਨਿਊ ਗਿਨਿਆ ਦੇ ਬੱਚਿਆਂ ਨੂੰ ਸੰਬੰਧ ਬਣਾਉਣ ਦੀ ਆਗਿਆ ਹੈ। ਇੱਥੇ 10-12 ਸਾਲ ਦੇ ਲੜਕੇ 6 ਸਾਲ ਦੀ ਲੜਕੀ ਨਾਲ ਸੰਬੰਧ ਬਣਾ ਸਕਦੇ ਹਨ। ਉੱਥੇ ਹੀ ਇੱਥੇ ਵਿਆਹ ਤੋਂ ਪਹਿਲਾਂ ਭੋਜਨ ਸ਼ੇਅਰ ਨਹੀਂ ਕਰ ਸਕਦੇ। 
2. ਪੂਰਬੀ ਅਫ਼ਰੀਕਾ ਦੇ ਕਈ ਕਬੀਲੇ ਅਜਿਹੇ ਹਨ। ਜਿੱਥੇ ਵਿਆਹ ਤੋਂ ਪਹਿਲਾਂ ਲੜਕੀਆਂ ਦੇ ਨਿੱਜੀ ਭਾਗ ਨੂੰ ਸਿਲ ਦਿੱਤਾ ਜਾਂਦਾ ਹੈ ਤਾਂ ਜੋ ਉਹ ਕਿਸੇ ਹੋਰ ਦੇ ਨਾਲ ਸੰਬੰਧ ਨਾ ਬਣਾ ਸਕਣ। ਵਿਆਹ ਤੋਂ ਬਾਅਦ ਸਿਲ ਨੂੰ ਖੋਲ ਦਿੱਤਾ ਜਾਂਦਾ ਹੈ। ਇਸ ਨਾਲ ਲੜਕੀਆਂ ਨੂੰ ਅਲਰਜ਼ੀ ਵੀ ਹੋ ਜਾਂਦੀ ਹੈ। 
3. ਕਈ ਥਾਵਾਂ ''ਤੇ ਔਰਤਾਂ ਦੀਆਂ ਛਾਤੀਆਂ ''ਤੇ ਗਰਮ ਪੱਥਰ ਨਾਲ ਆਇਰਨ ਕੀਤਾ ਜਾਂਦਾ ਹੈ ਤਾਂ ਜੋ ਉਨ੍ਹਾਂ ਦੀਆਂ ਛਾਤੀਆਂ ਦਾ ਆਕਾਰ ਵੱਡਾ ਨਾ ਹੋਵੇ। ਕਿਹਾ ਜਾਂਦਾ ਹੈ ਕਿ ਇਸ ਤਰ੍ਹਾਂ ਮਰਦ ਔਰਤਾਂ ਵੱਲ ਘੱਟ ਧਿਆਨ ਦਿੰਦੇ ਹਨ। 
4. ਔਰਤਾਂ ਦੀ ਖੂਬਸੂਰਤੀ ਵਧਾਉਣ ਦੇ ਲਈ ਸੁਮਾਤਰਾ ਦੇ ਮੇਨਟਾਵੈਨਸ ਟਰਾਇਬ ਦੀਆਂ ਔਰਤਾਂ ਦੇ ਦੰਦਾਂ ''ਤੇ ਬਲੇਡ ਚਲਾਏ ਜਾਂਦੇ ਹਨ। ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਔਰਤਾਂ ਖੂਬਸੂਰਤ ਹੁੰਦੀਆਂ ਹਨ ਅਤੇ ਮਰਦ ਉਨ੍ਹਾਂ ਵੱਲ ਜ਼ਿਆਦਾ ਆਕਰਸ਼ਿਤ ਹੁੰਦੇ ਹਨ। 
5. ਬ੍ਰਾਜ਼ੀਲ ਦੇ ਕੁੱਝ ਹਿੱਸੇ ''ਚ ਔਰਤਾਂ ਨੂੰ ਨੰਗੀਆਂ ਕਰਕੇ ਸੜਕਾਂ ''ਤੇ ਮਾਰਿਆਂ ਜਾਂਦਾ ਹੈ। ਇਸ ਪਰੰਪਰਾ ਅਨੁਸਾਰ ਔਰਤਾਂ ਡਰੀਆਂ ਰਹਿਣਦੀਆਂ ਹਨ। 
6. ਇਹੀ ਨਹੀਂ, ਮਾਊਰੀਟਾਨੀਆ ਦੀਆਂ ਲੜਕੀਆਂ ਨੂੰ ਵਿਆਹ ਤੋਂ ਪਹਿਲਾਂ ਬਹੁਤ ਭੋਜਨ ਖਿਲਾਇਆ ਜਾਂਦਾ ਹੈ ਤਾਂ ਜੋ ਉਹ ਮੋਟੀ ਹੋ ਜਾਵੇ। ਅਜਿਹਾ ਮੰਨਿਆ ਜਾਂਦਾ ਹੈ ਕਿ ਮੋਟੀਆਂ ਲੜਕੀਆਂ ਕਿਸਮਤ ਵਾਲੀਆਂ ਹੁੰਦੀਆਂ ਹਨ। 


Related News