ਨਹੁੰ ਟੁੱਟ ਜਾਣ ਤੇ ਕਰੋ ਇਹ ਉਪਾਅ

Saturday, Jan 28, 2017 - 02:41 PM (IST)

ਨਹੁੰ ਟੁੱਟ ਜਾਣ ਤੇ ਕਰੋ ਇਹ ਉਪਾਅ

ਮੁੰਬਈ— ਲੜਕੀਆਂ ਆਪਣੇ ਚਿਹਰੇ ਤੋ ਲੈ ਕੇ ਹੱਥਾਂ ਤੱਕ ਦਾ ਪੂਰਾ ਧਿਆਨ ਰੱਖਦੀਆਂ ਹਨ। ਪਰ ਕਈ ਵਾਰ ਕੀ ਹੁੰਦਾ ਹੈ ਕਿ ਤੁਸੀਂ ਕਿਸੇ ਪਾਰਟੀ ਜਾਂ ਫੰਕਸ਼ਨ ਤੇ ਜਾਣਾ ਹੁੰਦਾ ਹੈ ਅਤੇ ਉਸ ਸਮੇਂ ਤੁਹਾਡੇ ਖੂਬਸੂਰਤ ਨਹੁੰ  ਟੁੱਟ ਜਾਂਦੇ ਹਨ। ਫਿਰ ਤੁਸੀਂ ਉਸ ਨਹੁੰ ਨੂੰ ਪੂਰਾ ਕੱਟ ਦਿੰਦੇ ਹੋ, ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਤਰੀਕਾ ਦੱਸਣ ਜਾ ਰਹੇ ਹਾਂ  ਜਿਸ ਨਾਲ ਤੁਸੀਂ ਆਪਣੇ ਟੁੱਟੇ ਹੋਏ ਨਹੁੰਆਂ ਨੂੰ ਦੁਬਾਰਾ ਜੋੜ ਸਕਦੇ ਹੋ, ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਟੀ ਬੈਗ ਦੀ। ਟੀ ਬੈਗ ਤੁਹਾਡੇ ਟੁੱਟੇ ਹੋਏ ਨਹੁੰਆਂਨੂੰ ਦੁਬਾਰਾ ਜੋੜਣ ''ਚ ਮਦਦ ਕਰਦੀ ਹੈ।
ਸਮੱਗਰੀ
- ਟੀ ਬੈਗ
- 1 ਬੇਸ ਕਾਟ
- 1 ਨੇਲ ਪੇਂਟ
ਵਿਧੀ
1. ਸਭ ਤੋਂ ਪਹਿਲਾਂ, ਜੇਕਰ ਤੁਹਾਡੇ ਨਹੁੰਆ ''ਤੇ ਨੇਲ ਪੇਂਟ ਲੱਗੀ ਹਾ ਤਾਂ ਉਸਨੂੰ ਉਤਾਰ ਦਿਓ।
2. ਹੁਣ ਆਪਣੇ ਨਹੁੰਆਂ ਨੂੰ ਆਕਾਰ ਦੇ ਕੇ ਉਨ੍ਹਾਂ ਦੀ ਛੇਪ ਵਰਗਾ ਟੀ ਬੈਗ ਕੱਟ ਲਓ।
3. ਇਸਦੇ ਬਾਅਦ ਨਹੁੰਆਂ ''ਤੇ ਬੇਸ ਕਾਟ ਲਗਾਓ।
4. ਹੁਣ ਟੀ ਬੈਗ ਨੂੰ ਆਪਣੇ ਨਹੁੰਆਂ ''ਤੇ ਰੱਖੋ। ਇਸ ਨਾਲ ਤੁਹਾਡਾ ਟੁੱਟਾ ਹੋਇਆ ਨਹੁੰ ਟੀ ਬੈਗ ਨਾਲ ਕਵਰ ਹੋ ਜਾਵੇਗਾ।
5. ਇਸ ਦੇ ਸੁੱਕਣ ਦੇ ਬਾਅਦ, ਇਸ ''ਤੇ ਆਪਣੀ ਮਨਪਸੰਦ ਦੀ ਨੇਲ ਪੇਂਟ ਲਗਾ ਲਓ।


Related News