ਕਰਵਾਚੌਥ ਸਪੈਸ਼ਲ : ਤੁਹਾਡੀ ਖੂਬਸੂਰਤੀ ਨੂੰ ਚਾਰ ਚੰਨ ਲਗਾਉਣਗੇ ਮਹਿੰਦੀ ਦੇ ਇਹ ਡਿਜ਼ਾਈਨ

10/18/2018 12:28:22 PM

ਮੁੰਬਈ- ਕਰਵਾਚੌਥ ਦਾ ਮਹਿਲਾਵਾਂ ਨੂੰ ਬਹੁਤ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ। ਉਹ ਇਸ ਦਿਨ 16 ਸ਼ਿੰਗਾਰ ਕਰਕੇ ਤਿਆਰ ਹੁੰਦੀਆਂ ਹਨ। ਕਹਿੰਦੇ ਹਨ ਕਿ ਇਸ ਦਿਨ ਮਹਿੰਦੀ ਲਗਾਉਣਾ ਸ਼ੁੱਭ ਹੁੰਦਾ ਹੈ। ਉਥੇ ਹੀ ਦੂਜੇ ਪਾਸੇ ਮਹਿੰਦੀ ਲਗਾਉਣਾ ਰਸਮ ਤੋਂ ਕਈ ਜ਼ਿਆਦਾ ਫ਼ੈਸ਼ਨ ਟਰੈਂਡ ਵੀ ਬਣ ਗਿਆ ਹੈ। ਆਪਣੇ ਹੱਥਾਂ ਦੀ ਖੂਬਸੂਰਤੀ ਨੂੰ ਵਧਾਉਣ ਲਈ ਔਰਤਾਂ ਮਹਿੰਦੀ ਦੇ ਨਵੇਂ-ਨਵੇਂ ਅਤੇ ਸਟਾਈਲਿਸ਼ ਡਿਜ਼ਾਈਨ ਲੱਭਦੀਆਂ ਹਨ। ਜੇਕਰ ਤੁਸੀਂ ਇਸ ਵਾਰ ਆਪਣੇ ਲਈ ਮਹਿੰਦੀ ਦੇ ਖਾਸ ਡਿਜ਼ਾਈਨ ਲੱਭ ਰਹੇ ਹੋ ਤਾਂ ਸਾਡੀ ਇਸ ਖਬਰ ਤੋਂ ਤੁਸੀਂ ਵੀ ਕੁਝ ਆਈਡੇਅ ਲੈ ਸਕਦੇ ਹੋ।
1. ਮੋਰਕੱਨ ਮਹਿੰਦੀ ਡਿਜ਼ਾਈਨ
PunjabKesari
2. ਬੈਂਗਲ ਮਹਿੰਦੀ ਡਿਜ਼ਾਈਨ
PunjabKesari
3. ਮਿਨਿਮਲਿਸਟ ਮਹਿੰਦੀ ਪੈਟਰਨ
PunjabKesari
4. ਹੈਂਗਿਗ ਸਟਾਈਲ ਮਹਿੰਦੀ ਡਿਜ਼ਾਈਨ
PunjabKesari
5. ਅਰੇਬਿਕ ਮਹਿੰਦੀ ਡਿਜ਼ਾਈਨ
PunjabKesari
6. ਗਿਲਟਰ ਮਹਿੰਦੀ ਡਿਜ਼ਾਈਨ
PunjabKesari
7. ਲਵ ਸਟੋਰੀ ਮਹਿੰਦੀ ਡਿਜ਼ਾਈਨ
PunjabKesari
8. ਨੇਲ ਸਟਾਈਲ ਮਹਿੰਦੀ


Related News