ਵੈਡਿੰਗ ਫੰਕਸ਼ਨ ਵਿਚ ਹੈਂਗਿੰਗ ਫਲੋਰਲ ਨਾਲ ਕਰੋ ਡੈਕੋਰੇਸ਼ਨ

09/26/2017 3:40:00 PM

ਨਵੀਂ ਦਿੱਲੀ— ਫੈਸਟੀਵਲ ਸੀਜਨ ਦੇ ਨਾਲ ਵੈਡਿੰਗ ਸੀਜਨ ਦੀ ਵੀ ਸ਼ੁਰੂਆਤ ਹੋ ਗਈ ਹੈ। ਅੱਜਕਲ ਵੈਡਿੰਗ ਡੈਕੋਰੇਸ਼ਨ ਦੇ ਨਵੇਂ-ਨਵੇਂ ਥੀਮ ਅਤੇ ਆਈਡਿਆਜ ਆ ਗਏ ਹਨ ਵਿਆਹ ਵਿਚ ਡੈਕੋਰੇਸ਼ਨ ਦਾ ਅਹਿਮ ਰੋਲ ਹੁੰਦਾ ਹੈ। ਵਿਆਹ ਵਿਚ ਮਹਿਮਾਨ ਨਵਾਜੀ ਦਾ ਪੂਰਾ-ਪੂਰਾ ਧਿਆਨ ਰੱਖਣਾ ਪੈਂਦਾ ਹੈ ਤਾਂ ਕਿ ਕਿਤੇਂ ਕੋਈ ਰਿਸ਼ਤੇਦਾਰ ਨਾਰਾਜ਼ ਨਾ ਹੋ ਜਾਵੇ। 

PunjabKesari
ਅੱਜਕਲ ਵੈਡਿੰਗ ਫੰਕਸ਼ਨ ਵਿਚ ਵੱਖ-ਵੱਖ ਲੰਚ ਜਾਂ ਡਿਨਰ ਟੇਬਲ ਲਗਾ ਦਿੱਤੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਖਾਸ ਥੀਮ ਦੇ ਕੇ ਸਜਾਇਆ ਜਾਂਦਾ ਹੈ ਜਿਸ ਨੂੰ ਦੇਖਕੇ ਮਹਿਮਾਨ ਖੁਸ਼ ਹੋ ਜਾਂਦੇ ਹਨ ਮਹਿਮਾਨਾਂ ਨੂੰ ਸਰਵ ਕਰਨ ਤੋਂ ਲੈ ਕੇ ਡੈਕੋਰੇਸ਼ਨ ਤੱਕ ਨੂੰ ਖਾਸ ਨੋਟਿਸ ਕਰਦੇ ਹਨ ਤਾਂ ਕਿਉਂ ਨਾ ਉਨ੍ਹਾਂ ਨੂੰ ਨਾਰਾਜ਼ ਹੋਣ ਦਾ ਮੌਕਾ ਹੀ ਨਾ ਦਿੱਤਾ ਜਾਵੇ। ਸਗੋਂ ਟੇਬਲ ਡੈਕੋਰੇਸ਼ਨ ਅਜਿਹੀ ਕਰੋ ਕਿ ਜਿਸ ਨੂੰ ਹਰ ਕੋਈ ਦੇਖਦਾ ਹੀ ਰਹਿ ਜਾਵੇ। ਡਿਨਰ ਟੇਬਲ ਦੇ ਉੱਤੇ ਫਲਾਵਰ ਹੈਂਗਿੰਗ ਡੈਕੋਰੇਸ਼ਨ ਅੱਜਕਲ ਕਾਫੀ ਟ੍ਰੈਂਡ ਹੈ। ਜੇ ਤੁਹਾਡੇ ਘਰ ਵੀ ਵਿਆਹ ਹੈ ਤਾਂ ਤੁਸੀਂ ਵੀ ਇੱਥੋਂ ਆਈਡਿਆ ਲੈ ਸਕਦੇ ਹੋ ਅਤੇ ਆਪਣੇ ਵਿਆਹ ਨੂੰ ਯਾਦਗਾਰ ਬਣਾ ਸਕਦੇ ਹੋ।

PunjabKesariPunjabKesariPunjabKesari


Related News