ਇਸ ਕਾਰਨ ਬਿਨ੍ਹਾਂ ਕੱਪੜਿਆਂ ਦੇ ਘਰ ਤੋਂ ਬਾਹਰ ਜਾਂਦੀਆਂ ਹਨ ਕੁੜੀਆਂ

Sunday, Feb 04, 2018 - 03:35 PM (IST)

ਇਸ ਕਾਰਨ ਬਿਨ੍ਹਾਂ ਕੱਪੜਿਆਂ ਦੇ ਘਰ ਤੋਂ ਬਾਹਰ ਜਾਂਦੀਆਂ ਹਨ ਕੁੜੀਆਂ

ਨਵੀਂ ਦਿੱਲੀ— ਸਾਡੇ ਦੇਸ਼ 'ਚ ਲੋਕ ਹਰ ਖੁਸ਼ੀ-ਗਮੀ ਆਦਿ ਦੇ ਲਈ ਵੱਖ-ਵੱਖ ਤਰ੍ਹਾਂ ਦੀਆਂ ਰਸਮਾਂ ਨਿਭਾਉਂਦੇ ਹਨ। ਸਾਡਾ ਦੇਸ਼  ਦੁਨੀਆ ਭਰ 'ਚ ਆਪਣੀ ਖੇਤੀ ਦੇ ਲਈ ਜਾਣਿਆ ਜਾਂਦਾ ਹੈ ਜੋ ਪੂਰੀ ਤਰ੍ਹਾਂ ਨਾਲ ਕੁਦਰਤੀ ਪਾਣੀ ਮਤਲਬ ਮੀਂਹ 'ਤੇ ਨਿਰਭਰ ਕਰਦੀ ਹੈ। ਕੁਝ ਇਲਾਕਿਆਂ 'ਚ ਬਾਰਿਸ਼ ਨਾ ਪੈਣ ਦੇ ਕਾਰਨ ਸੋਕਾ ਪੈ ਜਾਂਦਾ ਹੈ ਪਰ ਅੱਜ ਵੀ ਲੋਕ ਇਸਦੇ ਪਿੱਛੇ ਦਾ ਕਾਰਣ ਦੇਵਤਾਵਾਂ ਦੀ ਨਾਰਾਜ਼ਗੀ ਹੀ ਸਮਝਦੇ ਹਨ। ਅੰਧਵਿਸ਼ਵਾਸ ਦੀ ਵਜ੍ਹਾਂ ਨਾਲ ਲੋਕ ਬਾਰਿਸ਼ ਦੇ ਲਈ ਦੇਵਤਿਆਂ ਨੂੰ ਖੁਸ਼ ਕਰਨ ਲਈ ਅਜੀਬ ਤਰ੍ਹਾਂ ਜੇ ਰਿਵਾਜ ਅਪਣਾਉਂਦੇ ਹਨ, ਜਿਨ੍ਹਾਂ 'ਤੇ ਵਿਸ਼ਵਾਸ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ।
PunjabKesari
ਦੇਸ਼ ਦੇ ਇਕ ਹਿੱਸੇ 'ਚ ਹੁਣ ਵੀ ਇਨ੍ਹਾਂ ਮਾਨਤਾਵਾਂ ਦੇ ਕਾਰਨ ਲੜਕੀਆਂ ਨੂੰ ਬਿਨ੍ਹਾਂ ਕੱਪੜਿਆਂ ਦੇ ਘੁੰਮਣ ਲਈ ਮਜ਼ਬੂਰ ਕੀਤਾ ਜਾਂਦਾ ਹੈ। ਅੱਜ ਅਸੀਂ ਤੁਹਾਨੂੰ  ਭਾਰਤ ਦੇ ਇਕ  ਅਜਿਹੇ ਹੀ ਰਾਜ  ਬਾਰੇ ਦੱਸਣ ਜਾ ਰਹੇ ਹਾਂ, ਜਿੱਥੇ ਮਾਤਾ-ਪਿਤਾ ਖੁਦ ਹੀ ਆਪਣੀਆਂ ਲੜਕੀਆਂ  ਨੂੰ ਬਿਨ੍ਹਾਂ ਕੱਪੜਿਆਂ ਦੇ ਘਰ ਤੋਂ ਬਾਹਰ ਜਾਣ ਲਈ ਮਜ਼ਬੂਰ ਕਰਦੇ ਹਨ।
PunjabKesari
ਬਿਹਾਰ ਰਾਜ ਦੇ ਲੋਕ ਇਸ ਮਾਨਤਾ ਨੂੰ ਅੱਜ ਵੀ ਮੰਨਦੇ ਹਨ। ਇਸ ਮਾਨਤਾ ਦੇ ਕਾਰਨ ਸੂਰਜ ਡੁੱਬਣ ਦੇ ਬਾਅਦ ਲੜਕੀਆਂ  ਨੂੰ ਬਿਨ੍ਹਾਂ ਕੱਪੜਿਆਂ ਦੇ ਹੀ ਘਰ ਤੋਂ ਬਾਹਰ ਭੇਜਿਆਂ ਜਾਂਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਸਮੇਂ ਕੱਪੜੇ ਪਹਿਣ ਕੇ ਖੇਤਾਂ 'ਚ ਜਾਣ ਨਾਲ ਦੇਵੀ -ਦੇਵਤੇ ਨਾਰਾਜ਼ ਹੋ ਜਾਣਗੇ ਅਤੇ ਉਨ੍ਹਾਂ ਨੂੰ ਸੋਕੇ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ।
Related image

ਬਾਰਿਸ਼ ਅਤੇ ਚੰਗੀ ਪੈਦਾਵਾਰ ਦੇ ਲਈ ਰਾਜ ਦੇ ਲੋਕ ਲੜਕੀਆਂ ਨੂੰ ਬਿਨ੍ਹਾਂ ਕੱਪੜਿਆਂ ਦੇ ਘੁੰਮਣ ਲਈ  ਕਹਿੰਦੇ ਹਨ। ਰੋਜ਼ਾਨਾ ਰਾਤ ਨੂੰ ਲੜਕੀਆਂ ਬਿਨ੍ਹਾਂ ਕੱਪੜਿਆਂ ਦੇ ਹੀ ਘਰ 'ਚੋਂ ਬਾਹਰ ਆਉਂਦੀਆਂ ਹਨ ਤਾਂ ਕੀ  ਉਨ੍ਹਾਂ ਦੇ ਦੇਵਤੇ ਉਨ੍ਹਾਂ ਤੋਂ ਨਾਰਾਜ਼ ਨਾ ਹੋ ਜਾਣ।


Related News