ਸਿਰਫ ਇਨ੍ਹਾਂ ਤਿੰਨ ਚੀਜ਼ਾਂ ਦੀ ਵਰਤੋਂ ਨਾਲ ਅੰਡਰਆਰਮਸ ਦੇ ਕਾਲੇਪਨ ਤੋਂ ਪਾਓ ਛੁਟਕਾਰਾ

11/01/2017 6:01:55 PM

ਨਵੀਂ ਦਿੱਲੀ— ਕਈ ਵਾਰ ਅੰਡਰਆਰਮਸ ਵਿਚ ਗਲਤ ਪ੍ਰੋਡਕਟ ਜਾਂ ਲੇਜਰ ਮਾਰਣ ਨਾਲ ਕਾਲਾਪਨ ਆ ਜਾਂਦਾ ਹੈ। ਉਸ ਕਾਲੇਪਨ ਨੂੰ ਦੂਰ ਕਰਨ ਲਈ ਤੁਸੀਂ ਦੂਜੇ ਹਾਨੀਕਾਰਕ ਪ੍ਰੋਡਕਟਸ ਦਾ ਸਹਾਰਾ ਲੈਂਦੇ ਹੋ। ਇਨ੍ਹਾਂ ਪ੍ਰੋਡਕਟਸ ਦੀ ਬਜਾਏ ਤੁਸੀਂ ਸਿਰਫ ਤਿੰਨ ਦਿਨਾਂ ਤੱਕ ਇਸ ਘਰੇਲੂ ਨੁਸਖੇ ਦੀ ਵਰਤੋਂ ਨਾਲ ਅੰਡਰਆਰਮਸ ਦੇ ਕਾਲੇਪਨ ਨੂੰ ਦੂਰ ਕਰ ਸਕਦੇ ਹੋ। ਆਓ ਜਾਣਦੇ ਹਾਂ ਇਸ ਬਾਰੇ...
ਸਮੱਗਰੀ
- 1 ਚਮੱਚ ਮੈਦਾ 
- 1 ਗਾਜਰ ਦਾ ਰਸ
- 1 ਚੁਕੰਦਰ ਦਾ ਰਸ
- 1 ਚਮੱਚ ਆਲੂ ਦਾ ਰਸ
ਬਣਾਉਣ ਦੀ ਵਿਧੀ
1.
ਇਕ ਕੋਲੀ ਵਿਚ 1 ਚਮੱਚ ਮੈਦੇ ਵਿਚ 1 ਗਾਜਰ, 1 ਚੁਕੰਦਰ ਦਾ ਰਸ ਅਤੇ 1 ਚਮੱਚ ਆਲੂ ਦਾ ਰਸ ਮਿਕਸ ਕਰ ਲਓ।
2. ਇਕ ਮਿਕਸਚਰ ਨੂੰ 10 ਮਿੰਟ ਤੱਕ ਲਗਾਓ ਅਤੇ ਸੁੱਕਣ ਤੋਂ ਬਾਅਦ ਰਫ ਕੱਪੜੇ ਨਾਲ ਸਾਫ ਕਰ ਲਓ। 
3. ਇਸ ਨੂੰ ਸਾਫ ਕਰਨ ਤੋਂ ਬਾਅਦ ਨਾਰੀਅਲ ਤੇਲ ਨਾਲ ਮਸਾਜ ਕਰਕੇ ਉਸ ਨੂੰ ਲਗਾ ਰਹਿਣ ਦਿਓ। 
4. ਲਗਾਤਾਰ 3 ਦਿਨ ਤੱਕ ਇਸ ਨੁਸਖੇ ਦੀ ਵਰਤੋਂ ਕਰਨ ਨਾਲ ਤੁਹਾਡੇ ਅੰਡਰਆਰਮਸ ਦਾ ਕਾਲਾਪਨ ਦੂਰ ਹੋ ਜਾਵੇਗਾ।


Related News