ਗਰਭ ''ਚ ਰੁਕਾਵਟ ਪਾਉਂਦੇ ਹਨ ਇਹ ਫੂਡਜ਼
Monday, Apr 10, 2017 - 04:45 PM (IST)

ਮੁੰਬਈ—ਗਰਭਵਤੀ ''ਚ ਖਾਣ-ਪੀਣ ਦਾ ਖੂਬ ਧਿਆਨ ਰੱਖਿਆ ਜਾਂਦਾ ਹੈ। ਜੋ ਮਾਂ ਅਤੇ ਬੱਚੇ ਦੀ ਸਿਹਤ ਦੇ ਲਈ ਬਹੁਤ ਜ਼ਰੂਰੀ ਹੈ। ਪੋਸ਼ਕ ਤੱਤਾਂ ਦੀ ਕਮੀ ਹੋਣ ਕਰਕੇ ਬੱਚੇ ਦੇ ਵਿਕਾਸ ''ਤੇ ਬੁਰਾ ਅਸਰ ਪੈਂਦਾ ਹੈ। ਇਸਦੇ ਲਈ ਸਹੀ ਅਤੇ ਸੰਤੁਲਿਤ ਭੋਜਨ ਦੇ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਕੁਝ ਫੂਡਜ਼ ਅਜਿਹੇ ਹੁੰਦੇ ਹਨ ਜੋ ਕੁਦਰਤੀ ਗਰਭਰੋਧਕ ਦਾ ਕੰਮ ਕਰਦੇ ਹਨ। ਜਿਨ੍ਹਾਂ ਨਾਲ ਗਰਭਅਵਸਥਾ ''ਚ ਪਰੇਸ਼ਾਨੀ ਹੋ ਸਕਦੀ ਹੈ।
1. ਪਪੀਤਾ
ਪਪੀਤਾ ''ਚ ਵਿਟਾਮਿਨ ਡੀ ਭਰਪੂਰ ਮਾਤਰਾ ''ਚ ਪਾਇਆ ਜਾਂਦਾ ਹੈ। ਗਰਭਅਵਸਥਾ ਦੇ ਸ਼ੁਰੂਆਤੀ ਦਿਨ੍ਹਾਂ ''ਚ ਇਸਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਨਾਲ ਗਰਭ ''ਚ ਰੁਕਾਵਟ ਪੈਦਾ ਹੁੰਦੀ ਹੈ। ਪਹਿਲੇ 3 ਮਹੀਨਾ ਤੱਕ ਪਪੀਤਾ ਨਾ ਖਾਓ।
2. ਅਨਾਨਾਸ
ਅਨਾਨਾਸ ਬਹੁਤ ਟੇਸਟੀ ਹੁੰਦਾ ਹੈ ਪਰ ਗਰਭ ''ਚ ਇਸ ਖਾਣ ਤੋਂ ਪਰਹੇਜ਼ ਕਰੋ। ਇਸ ''ਚ ਪਾਈ ਜਾਣ ਵਾਲੇ ਤੱਤ ਗਰਭਨਿਰੋਧਕ ਦੇ ਸਮਾਨ ਹੁੰਦੇ ਹਨ।
3. ਕੱਚਾ ਦੁੱਧ
ਗਰਭਅਵਸਥਾ ''ਚ ਦੁੱਧ ਪੀਣਾ ਫਾਇਦੇਮੰਦ ਹੈ ਪਰ ਦੁੱਧ ਹਮੇਸ਼ਾ ਉਬਾਲ ਕੇ ਹੀ ਪੀਓ। ਕੱਚਾ ਦੁੱਧ ਗਰਭਨਿਰੋਧਕ ਦਾ ਕੰਮ ਕਰਦਾ ਹੈ। ਇਸਦੇ ਸੇਵਨ ਨਾਲ ਗਰਭਅਵਸਧਾ ਰੁਕ ਸਕਦੀ ਹੈ। ਕੁਦਰਤੀ ਗਰਭਨਿਰੋਧਕ ਦੇ ਲਈ ਕੱਚੇ ਦੁੱਧ ਦਾ ਸੇਵਨ ਰਾਤ ਨੂੰ ਜਾ ਸਵੇਰੇ-ਸਵੇਰੇ ਕਰਨਾ ਚਾਹੀਦਾ ਹੈ।
4. ਮੱਛੀ
ਮੱਛੀ ''ਚ ਮਰਕਰੀ ਹੁੰਦਾ ਹੈ ਜੋ ਗਰਭਅਵਸਥਾ ''ਚ ਰੁਕਾਵਟ ਪੈਦਾ ਕਰਦੀ ਹੈ। ਜ਼ਿਆਦਾਤਰ ਮਰਕਰੀ ਵਾਲੀ ਮੱਛੀ ਗਰਭਨਿਰੋਧਕ ਦਾ ਕੰਮ ਕਰਦੀ ਹੈ। ਗਰਭਧਾਰਨ ਕਰਨਾ ਚਾਹੁੰਦੇ ਹੋ ਤਾਂ ਮੱਛੀ ਖਾਣ ਤੋਂ ਪਰਹੇਜ਼ ਕਰੋਂ।