ਜਾਨਹਵੀ ਦੀ ਤਰ੍ਹਾਂ ਤੁਸੀਂ ਵੀ ਪੰਜਾਬੀ ਸਟਾਈਲ 'ਚ ਪਹਿਨੋ ਧੋਤੀ ਸਲਵਾਰ

11/10/2018 3:13:32 PM

ਮੁੰਬਈ(ਬਿਊਰੋ)— ਅਦਾਕਾਰਾ ਸ਼੍ਰੀਦੇਵੀ ਦੀ ਬੇਟੀ ਜਾਨਹਵੀ ਕਪੂਰ ਦਾ ਪੰਜਾਬੀ ਲੁੱਕ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਲੁੱਕ ਜਾਨਹਵੀ ਕਾਫੀ ਖੂਬਸੂਰਤ ਤੇ ਸਟਾਈਲਿਸ਼ ਲੱਗ ਰਹੀ ਹੈ। ਇਸ ਦੌਰਾਨ ਉਸ ਦੇ ਚਿਹਰੇ 'ਤੇ ਹਲਕਾ ਜਿਹਾ ਹਾਸਾ ਹੈ, ਜੋ ਉਸ ਨੂੰ ਹੋਰ ਵੀ ਖੂਬਸੂਰਤ ਬਣਾ ਰਿਹਾ ਹੈ।

PunjabKesari

ਇਸ ਦੌਰਾਨ ਜਾਨਹਵੀ ਨੇ ਗ੍ਰੇ ਕਢਾਈ ਵਾਲੀ ਕੁਰਤੀ ਨਾਲ ਬਲੂ ਧੋਤੀ ਸਲਵਾਰ ਪਹਿਨੀ ਅਤੇ ਸਿਲਵਰ ਓਵਰ ਸਾਈਜ ਈਅਰਰਿੰਗਸ ਪਹਿਨੇ ਹੋਏ ਸਨ। ਉੱਥੇ ਹੀ ਈਸ਼ਾਨ ਖੱਟਰ ਵੀ ਵਾਈਟ ਕੁਰਤੇ, ਗ੍ਰੇ ਪਜ਼ਾਮੇ 'ਚ ਨਜ਼ਰ ਆਇਆ। ਇੱਥੇ ਉਨ੍ਹਾਂ ਦਾ ਦੇਸੀ ਲੁੱਕ ਸਾਹਮਣੇ ਆਇਆ। ਜੇਕਰ ਤੁਸੀਂ ਵੀ ਧੋਤੀ ਦੋ ਸ਼ੌਕੀਨ ਹੋ ਤਾਂ ਟਰਾਈ ਕਰੋ ਇਹ ਡਿਜ਼ਾਇਨ।

PunjabKesari


manju bala

Content Editor

Related News